ਜ਼ਬੂਰ 116:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਮੈਂ ਯਹੋਵਾਹ ਦੇ ਘਰ ਦੇ ਵਿਹੜਿਆਂ ਵਿਚ,+ਹੇ ਯਰੂਸ਼ਲਮ, ਤੇਰੇ ਵਿਚਕਾਰ ਇਹ ਪੂਰੀਆਂ ਕਰਾਂਗਾ। ਯਾਹ ਦੀ ਮਹਿਮਾ ਕਰੋ!*