ਯਹੋਸ਼ੁਆ 23:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 ਯਹੋਵਾਹ ਵੱਲੋਂ ਇਜ਼ਰਾਈਲ ਨੂੰ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਆਰਾਮ ਦੇਣ ਤੋਂ+ ਬਹੁਤ ਦਿਨਾਂ ਬਾਅਦ, ਜਦੋਂ ਯਹੋਸ਼ੁਆ ਬਹੁਤ ਬੁੱਢਾ ਅਤੇ ਕਾਫ਼ੀ ਉਮਰ ਦਾ ਹੋ ਗਿਆ ਸੀ,+ 2 ਸਮੂਏਲ 7:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਜਦੋਂ ਰਾਜਾ ਆਪਣੇ ਘਰ* ਰਹਿਣ ਲੱਗ ਪਿਆ+ ਅਤੇ ਯਹੋਵਾਹ ਨੇ ਉਸ ਨੂੰ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਰਾਹਤ ਦਿਵਾਈ, 2 ਇਤਿਹਾਸ 15:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਅਤੇ ਸਾਰਾ ਯਹੂਦਾਹ ਇਸ ਸਹੁੰ ਕਰਕੇ ਬਹੁਤ ਖ਼ੁਸ਼ ਹੋਇਆ ਕਿਉਂਕਿ ਉਨ੍ਹਾਂ ਨੇ ਆਪਣੇ ਪੂਰੇ ਦਿਲ ਨਾਲ ਇਹ ਸਹੁੰ ਖਾਧੀ ਸੀ ਅਤੇ ਜੋਸ਼ ਨਾਲ ਉਸ ਦੀ ਭਾਲ ਕੀਤੀ ਅਤੇ ਉਹ ਉਨ੍ਹਾਂ ਨੂੰ ਲੱਭ ਗਿਆ+ ਤੇ ਯਹੋਵਾਹ ਉਨ੍ਹਾਂ ਨੂੰ ਸਾਰੇ ਪਾਸਿਆਂ ਤੋਂ ਆਰਾਮ ਦਿੰਦਾ ਰਿਹਾ।+
23 ਯਹੋਵਾਹ ਵੱਲੋਂ ਇਜ਼ਰਾਈਲ ਨੂੰ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਆਰਾਮ ਦੇਣ ਤੋਂ+ ਬਹੁਤ ਦਿਨਾਂ ਬਾਅਦ, ਜਦੋਂ ਯਹੋਸ਼ੁਆ ਬਹੁਤ ਬੁੱਢਾ ਅਤੇ ਕਾਫ਼ੀ ਉਮਰ ਦਾ ਹੋ ਗਿਆ ਸੀ,+
15 ਅਤੇ ਸਾਰਾ ਯਹੂਦਾਹ ਇਸ ਸਹੁੰ ਕਰਕੇ ਬਹੁਤ ਖ਼ੁਸ਼ ਹੋਇਆ ਕਿਉਂਕਿ ਉਨ੍ਹਾਂ ਨੇ ਆਪਣੇ ਪੂਰੇ ਦਿਲ ਨਾਲ ਇਹ ਸਹੁੰ ਖਾਧੀ ਸੀ ਅਤੇ ਜੋਸ਼ ਨਾਲ ਉਸ ਦੀ ਭਾਲ ਕੀਤੀ ਅਤੇ ਉਹ ਉਨ੍ਹਾਂ ਨੂੰ ਲੱਭ ਗਿਆ+ ਤੇ ਯਹੋਵਾਹ ਉਨ੍ਹਾਂ ਨੂੰ ਸਾਰੇ ਪਾਸਿਆਂ ਤੋਂ ਆਰਾਮ ਦਿੰਦਾ ਰਿਹਾ।+