1 ਰਾਜਿਆਂ 16:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਫਿਰ ਹਨਾਨੀ+ ਦੇ ਪੁੱਤਰ ਯੇਹੂ+ ਨੂੰ ਬਾਸ਼ਾ ਦੇ ਖ਼ਿਲਾਫ਼ ਯਹੋਵਾਹ ਦਾ ਇਹ ਬਚਨ ਆਇਆ: 2 ਇਤਿਹਾਸ 19:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਦਰਸ਼ੀ ਹਨਾਨੀ+ ਦਾ ਪੁੱਤਰ ਯੇਹੂ+ ਰਾਜਾ ਯਹੋਸ਼ਾਫ਼ਾਟ ਨੂੰ ਮਿਲਣ ਆਇਆ ਤੇ ਕਿਹਾ: “ਕੀ ਤੈਨੂੰ ਇਕ ਦੁਸ਼ਟ ਦੀ ਮਦਦ ਕਰਨੀ ਚਾਹੀਦੀ ਹੈ+ ਅਤੇ ਕੀ ਤੈਨੂੰ ਉਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਜੋ ਯਹੋਵਾਹ ਨਾਲ ਨਫ਼ਰਤ ਕਰਦੇ ਹਨ?+ ਇਸੇ ਕਰਕੇ ਯਹੋਵਾਹ ਦਾ ਗੁੱਸਾ ਤੇਰੇ ʼਤੇ ਭੜਕਿਆ ਹੈ।
2 ਦਰਸ਼ੀ ਹਨਾਨੀ+ ਦਾ ਪੁੱਤਰ ਯੇਹੂ+ ਰਾਜਾ ਯਹੋਸ਼ਾਫ਼ਾਟ ਨੂੰ ਮਿਲਣ ਆਇਆ ਤੇ ਕਿਹਾ: “ਕੀ ਤੈਨੂੰ ਇਕ ਦੁਸ਼ਟ ਦੀ ਮਦਦ ਕਰਨੀ ਚਾਹੀਦੀ ਹੈ+ ਅਤੇ ਕੀ ਤੈਨੂੰ ਉਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਜੋ ਯਹੋਵਾਹ ਨਾਲ ਨਫ਼ਰਤ ਕਰਦੇ ਹਨ?+ ਇਸੇ ਕਰਕੇ ਯਹੋਵਾਹ ਦਾ ਗੁੱਸਾ ਤੇਰੇ ʼਤੇ ਭੜਕਿਆ ਹੈ।