-
2 ਇਤਿਹਾਸ 21:16, 17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਫਿਰ ਯਹੋਵਾਹ ਨੇ ਫਲਿਸਤੀਆਂ+ ਨੂੰ* ਅਤੇ ਅਰਬੀਆਂ+ ਨੂੰ, ਜੋ ਇਥੋਪੀਆ ਦੇ ਲੋਕਾਂ ਦੇ ਨੇੜੇ ਸਨ, ਯਹੋਰਾਮ ਦੇ ਖ਼ਿਲਾਫ਼ ਉਕਸਾਇਆ।+ 17 ਇਸ ਲਈ ਉਨ੍ਹਾਂ ਨੇ ਯਹੂਦਾਹ ਉੱਤੇ ਹਮਲਾ ਕੀਤਾ ਤੇ ਉਹ ਜ਼ਬਰਦਸਤੀ ਅੰਦਰ ਵੜ ਗਏ ਤੇ ਉਨ੍ਹਾਂ ਨੂੰ ਰਾਜੇ ਦੇ ਮਹਿਲ+ ਵਿਚ ਜਿੰਨੀਆਂ ਚੀਜ਼ਾਂ ਮਿਲੀਆਂ, ਉਹ ਸਾਰੀਆਂ ਲੈ ਗਏ, ਨਾਲੇ ਉਸ ਦੇ ਪੁੱਤਰਾਂ ਤੇ ਉਸ ਦੀਆਂ ਪਤਨੀਆਂ ਨੂੰ ਵੀ; ਉਸ ਕੋਲ ਉਸ ਦਾ ਸਿਰਫ਼ ਇੱਕੋ ਪੁੱਤਰ ਯਹੋਆਹਾਜ਼*+ ਰਹਿ ਗਿਆ ਜੋ ਉਸ ਦਾ ਸਭ ਤੋਂ ਛੋਟਾ ਪੁੱਤਰ ਸੀ।
-