-
2 ਰਾਜਿਆਂ 8:27, 28ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਉਹ ਅਹਾਬ ਦੇ ਘਰਾਣੇ ਦੇ ਰਾਹ ʼਤੇ ਚੱਲਿਆ+ ਅਤੇ ਅਹਾਬ ਦੇ ਘਰਾਣੇ ਵਾਂਗ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਕਿਉਂਕਿ ਉਹ ਵਿਆਹ ਦੇ ਕਰਕੇ ਅਹਾਬ ਦੇ ਘਰਾਣੇ ਦਾ ਰਿਸ਼ਤੇਦਾਰ ਸੀ।+ 28 ਇਸ ਲਈ ਉਹ ਅਹਾਬ ਦੇ ਪੁੱਤਰ ਯਹੋਰਾਮ ਨਾਲ ਸੀਰੀਆ ਦੇ ਰਾਜੇ ਹਜ਼ਾਏਲ ਖ਼ਿਲਾਫ਼ ਰਾਮੋਥ-ਗਿਲਆਦ+ ਵਿਚ ਯੁੱਧ ਲੜਨ ਗਿਆ, ਪਰ ਸੀਰੀਆਈ ਫ਼ੌਜ ਨੇ ਯਹੋਰਾਮ ਨੂੰ ਜ਼ਖ਼ਮੀ ਕਰ ਦਿੱਤਾ।+
-
-
ਮੀਕਾਹ 6:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਤੂੰ ਆਮਰੀ ਦੇ ਨਿਯਮਾਂ ʼਤੇ ਚੱਲਦਾ ਹੈਂ ਅਤੇ ਅਹਾਬ ਦੇ ਘਰਾਣੇ ਵਰਗੇ ਕੰਮ ਕਰਦਾ ਹੈਂ+
ਅਤੇ ਤੂੰ ਉਨ੍ਹਾਂ ਦੀ ਸਲਾਹ ʼਤੇ ਚੱਲਦਾ ਹੈਂ।
-