-
2 ਰਾਜਿਆਂ 9:15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਬਾਅਦ ਵਿਚ ਰਾਜਾ ਯਹੋਰਾਮ ਯਿਜ਼ਰਾਏਲ+ ਵਾਪਸ ਚਲਾ ਗਿਆ ਤਾਂਕਿ ਉਸ ਦੇ ਜ਼ਖ਼ਮ ਭਰ ਜਾਣ ਕਿਉਂਕਿ ਸੀਰੀਆਈ ਫ਼ੌਜ ਨੇ ਉਸ ਨੂੰ ਰਾਮਾਹ ਵਿਚ ਜ਼ਖ਼ਮੀ ਕਰ ਦਿੱਤਾ ਸੀ ਜਦੋਂ ਉਹ ਸੀਰੀਆ ਦੇ ਰਾਜੇ ਹਜ਼ਾਏਲ ਖ਼ਿਲਾਫ਼ ਲੜਿਆ ਸੀ।+
ਹੁਣ ਯੇਹੂ ਨੇ ਕਿਹਾ: “ਜੇ ਤੁਸੀਂ ਮੇਰੇ ਵੱਲ ਹੋ, ਤਾਂ ਕਿਸੇ ਨੂੰ ਵੀ ਸ਼ਹਿਰ ਵਿੱਚੋਂ ਬਚ ਕੇ ਨਾ ਜਾਣ ਦਿਓ ਤਾਂਕਿ ਇਹ ਖ਼ਬਰ ਯਿਜ਼ਰਾਏਲ ਵਿਚ ਨਾ ਪਹੁੰਚੇ।”
-