-
1 ਇਤਿਹਾਸ 26:26, 27ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਇਹ ਸ਼ਲੋਮੋਥ ਅਤੇ ਉਸ ਦੇ ਭਰਾ ਪਵਿੱਤਰ ਕੀਤੀਆਂ ਚੀਜ਼ਾਂ ਦੇ ਸਾਰੇ ਖ਼ਜ਼ਾਨਿਆਂ+ ਦੇ ਨਿਗਰਾਨ ਸਨ ਜਿਨ੍ਹਾਂ ਚੀਜ਼ਾਂ ਨੂੰ ਦਾਊਦ,+ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ,+ ਹਜ਼ਾਰਾਂ ਅਤੇ ਸੈਂਕੜਿਆਂ ਦੇ ਮੁਖੀਆਂ ਅਤੇ ਫ਼ੌਜ ਦੇ ਮੁਖੀਆਂ ਨੇ ਪਵਿੱਤਰ ਕੀਤਾ ਸੀ। 27 ਉਨ੍ਹਾਂ ਨੇ ਯੁੱਧਾਂ ਅਤੇ ਲੁੱਟ ਦੇ ਮਾਲ ਵਿੱਚੋਂ ਚੀਜ਼ਾਂ+ ਯਹੋਵਾਹ ਦੇ ਭਵਨ ਦੀ ਸਾਂਭ-ਸੰਭਾਲ ਲਈ ਪਵਿੱਤਰ ਕੀਤੀਆਂ ਸਨ;
-