ਮਰਕੁਸ 12:41 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 41 ਫਿਰ ਉਹ ਦਾਨ-ਪੇਟੀਆਂ ਦੇ ਸਾਮ੍ਹਣੇ ਬੈਠ ਗਿਆ+ ਅਤੇ ਭੀੜ ਨੂੰ ਦੇਖਣ ਲੱਗਾ ਜੋ ਦਾਨ-ਪੇਟੀਆਂ ਵਿਚ ਪੈਸੇ ਪਾ ਰਹੀ ਸੀ; ਕਈ ਅਮੀਰ ਲੋਕ ਆ ਕੇ ਬਹੁਤ ਸਿੱਕੇ ਪਾ ਰਹੇ ਸਨ।+
41 ਫਿਰ ਉਹ ਦਾਨ-ਪੇਟੀਆਂ ਦੇ ਸਾਮ੍ਹਣੇ ਬੈਠ ਗਿਆ+ ਅਤੇ ਭੀੜ ਨੂੰ ਦੇਖਣ ਲੱਗਾ ਜੋ ਦਾਨ-ਪੇਟੀਆਂ ਵਿਚ ਪੈਸੇ ਪਾ ਰਹੀ ਸੀ; ਕਈ ਅਮੀਰ ਲੋਕ ਆ ਕੇ ਬਹੁਤ ਸਿੱਕੇ ਪਾ ਰਹੇ ਸਨ।+