2 ਇਤਿਹਾਸ 23:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਫਿਰ ਉਹ ਰਾਜੇ ਦੇ ਪੁੱਤਰ+ ਨੂੰ ਬਾਹਰ ਲੈ ਆਏ ਤੇ ਉਸ ਦੇ ਸਿਰ ʼਤੇ ਤਾਜ ਰੱਖਿਆ ਅਤੇ ਫਿਰ ਗਵਾਹੀ-ਪੱਤਰੀ*+ ਰੱਖੀ ਤੇ ਉਸ ਨੂੰ ਰਾਜਾ ਬਣਾ ਦਿੱਤਾ ਅਤੇ ਯਹੋਯਾਦਾ ਤੇ ਉਸ ਦੇ ਪੁੱਤਰਾਂ ਨੇ ਉਸ ਨੂੰ ਨਿਯੁਕਤ* ਕੀਤਾ। ਫਿਰ ਉਨ੍ਹਾਂ ਨੇ ਕਿਹਾ: “ਰਾਜਾ ਯੁਗੋ-ਯੁਗ ਜੀਵੇ!”+
11 ਫਿਰ ਉਹ ਰਾਜੇ ਦੇ ਪੁੱਤਰ+ ਨੂੰ ਬਾਹਰ ਲੈ ਆਏ ਤੇ ਉਸ ਦੇ ਸਿਰ ʼਤੇ ਤਾਜ ਰੱਖਿਆ ਅਤੇ ਫਿਰ ਗਵਾਹੀ-ਪੱਤਰੀ*+ ਰੱਖੀ ਤੇ ਉਸ ਨੂੰ ਰਾਜਾ ਬਣਾ ਦਿੱਤਾ ਅਤੇ ਯਹੋਯਾਦਾ ਤੇ ਉਸ ਦੇ ਪੁੱਤਰਾਂ ਨੇ ਉਸ ਨੂੰ ਨਿਯੁਕਤ* ਕੀਤਾ। ਫਿਰ ਉਨ੍ਹਾਂ ਨੇ ਕਿਹਾ: “ਰਾਜਾ ਯੁਗੋ-ਯੁਗ ਜੀਵੇ!”+