-
ਯਿਰਮਿਯਾਹ 11:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਮੈਂ ਇਕ ਸ਼ਾਂਤ ਲੇਲੇ ਵਾਂਗ ਸੀ ਜਿਸ ਨੂੰ ਵੱਢਣ ਲਈ ਲਿਆਂਦਾ ਜਾ ਰਿਹਾ ਸੀ।
ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰੇ ਖ਼ਿਲਾਫ਼ ਸਾਜ਼ਸ਼ਾਂ ਘੜ ਰਹੇ ਸਨ:+
“ਆਓ ਆਪਾਂ ਦਰਖ਼ਤ ਨੂੰ ਫਲਾਂ ਸਣੇ ਨਾਸ਼ ਕਰ ਦੇਈਏ,
ਆਓ ਆਪਾਂ ਉਸ ਨੂੰ ਜੀਉਂਦਿਆਂ ਦੇ ਦੇਸ਼ ਵਿੱਚੋਂ ਮਿਟਾ ਦੇਈਏ
ਤਾਂਕਿ ਉਸ ਦਾ ਨਾਂ ਦੁਬਾਰਾ ਕਦੇ ਯਾਦ ਨਾ ਕੀਤਾ ਜਾਵੇ।”
-