2 ਰਾਜਿਆਂ 12:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਰ ਉਸ ਦੇ ਸੇਵਕਾਂ ਨੇ ਮਿਲ ਕੇ ਉਸ ਖ਼ਿਲਾਫ਼ ਸਾਜ਼ਸ਼ ਘੜੀ+ ਅਤੇ ਉਨ੍ਹਾਂ ਨੇ ਸਿੱਲਾ ਨੂੰ ਜਾਂਦੇ ਰਾਹ ʼਤੇ ਪੈਂਦੇ ਟਿੱਲੇ*+ ਦੇ ਘਰ ਵਿਚ ਯਹੋਆਸ਼ ਨੂੰ ਮਾਰ ਦਿੱਤਾ।
20 ਪਰ ਉਸ ਦੇ ਸੇਵਕਾਂ ਨੇ ਮਿਲ ਕੇ ਉਸ ਖ਼ਿਲਾਫ਼ ਸਾਜ਼ਸ਼ ਘੜੀ+ ਅਤੇ ਉਨ੍ਹਾਂ ਨੇ ਸਿੱਲਾ ਨੂੰ ਜਾਂਦੇ ਰਾਹ ʼਤੇ ਪੈਂਦੇ ਟਿੱਲੇ*+ ਦੇ ਘਰ ਵਿਚ ਯਹੋਆਸ਼ ਨੂੰ ਮਾਰ ਦਿੱਤਾ।