-
2 ਇਤਿਹਾਸ 11:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਰਹਬੁਆਮ ਯਰੂਸ਼ਲਮ ਵਿਚ ਰਹਿਣ ਲੱਗਾ ਅਤੇ ਉਸ ਨੇ ਯਹੂਦਾਹ ਵਿਚ ਕਿਲੇਬੰਦ ਸ਼ਹਿਰ ਉਸਾਰੇ।
-
-
2 ਇਤਿਹਾਸ 14:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਆਸਾ ਨੇ ਉਹੀ ਕੀਤਾ ਜੋ ਉਸ ਦੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਚੰਗਾ ਤੇ ਸਹੀ ਸੀ।
-
-
2 ਇਤਿਹਾਸ 14:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਉਸ ਨੇ ਯਹੂਦਾਹ ਨੂੰ ਕਿਹਾ: “ਆਓ ਅਸੀਂ ਇਨ੍ਹਾਂ ਸ਼ਹਿਰਾਂ ਨੂੰ ਉਸਾਰੀਏ ਤੇ ਇਨ੍ਹਾਂ ਦੇ ਦੁਆਲੇ ਕੰਧਾਂ ਤੇ ਬੁਰਜ ਬਣਾਈਏ,+ ਦਰਵਾਜ਼ੇ* ਅਤੇ ਹੋੜੇ ਲਾਈਏ। ਇਹ ਦੇਸ਼ ਹਾਲੇ ਵੀ ਸਾਡੇ ਕੋਲ ਹੈ ਕਿਉਂਕਿ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭਾਲਿਆ ਹੈ। ਅਸੀਂ ਭਾਲ ਕੀਤੀ ਤੇ ਉਸ ਨੇ ਸਾਨੂੰ ਸਾਰੇ ਪਾਸਿਓਂ ਆਰਾਮ ਦਿੱਤਾ ਹੈ।” ਇਸ ਤਰ੍ਹਾਂ ਉਨ੍ਹਾਂ ਦਾ ਉਸਾਰੀ ਦਾ ਕੰਮ ਸਫ਼ਲ ਹੋਇਆ।+
-