1 ਇਤਿਹਾਸ 24:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਹਾਰੂਨ ਦੀ ਔਲਾਦ ਦੀਆਂ ਟੋਲੀਆਂ ਇਹ ਸਨ: ਹਾਰੂਨ ਦੇ ਪੁੱਤਰ ਸਨ ਨਾਦਾਬ, ਅਬੀਹੂ,+ ਅਲਆਜ਼ਾਰ ਅਤੇ ਈਥਾਮਾਰ।+