-
ਨਹਮਯਾਹ 10:38, 39ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
38 ਜਦੋਂ ਲੇਵੀ ਦਸਵਾਂ ਹਿੱਸਾ ਇਕੱਠਾ ਕਰਨ, ਤਾਂ ਉਸ ਸਮੇਂ ਪੁਜਾਰੀ ਯਾਨੀ ਹਾਰੂਨ ਦਾ ਪੁੱਤਰ ਲੇਵੀਆਂ ਦੇ ਨਾਲ ਹੋਵੇ; ਲੇਵੀ ਦਸਵੇਂ ਹਿੱਸੇ ਦਾ ਦਸਵਾਂ ਹਿੱਸਾ ਸਾਡੇ ਪਰਮੇਸ਼ੁਰ ਦੇ ਭਵਨ ਦੇ ਭੰਡਾਰ ਦੇ ਕਮਰਿਆਂ* ਵਿਚ ਦੇਣ।+ 39 ਇਜ਼ਰਾਈਲੀ ਅਤੇ ਲੇਵੀਆਂ ਦੇ ਪੁੱਤਰ ਅਨਾਜ ਦਾ ਦਾਨ, ਨਵਾਂ ਦਾਖਰਸ ਅਤੇ ਤੇਲ+ ਭੰਡਾਰਾਂ* ਵਿਚ ਲਿਆਉਣ।+ ਉੱਥੇ ਹੀ ਪਵਿੱਤਰ ਸਥਾਨ ਦੇ ਭਾਂਡੇ ਹਨ, ਨਾਲੇ ਉੱਥੇ ਹੀ ਸੇਵਾ ਕਰਨ ਵਾਲੇ ਪੁਜਾਰੀ, ਦਰਬਾਨ ਤੇ ਗਾਇਕ ਹਨ। ਅਸੀਂ ਆਪਣੇ ਪਰਮੇਸ਼ੁਰ ਦੇ ਭਵਨ ਪ੍ਰਤੀ ਲਾਪਰਵਾਹੀ ਨਹੀਂ ਦਿਖਾਵਾਂਗੇ।+
-