ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਰਾਜਿਆਂ 20:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 “ਵਾਪਸ ਜਾਹ ਅਤੇ ਮੇਰੀ ਪਰਜਾ ਦੇ ਆਗੂ ਹਿਜ਼ਕੀਯਾਹ ਨੂੰ ਕਹਿ, ‘ਤੇਰੇ ਵੱਡ-ਵਡੇਰੇ ਦਾਊਦ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: “ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ। ਮੈਂ ਤੇਰੇ ਹੰਝੂ ਦੇਖੇ ਹਨ।+ ਦੇਖ, ਮੈਂ ਤੈਨੂੰ ਠੀਕ ਕਰਾਂਗਾ।+ ਤੂੰ ਤੀਸਰੇ ਦਿਨ ਯਹੋਵਾਹ ਦੇ ਭਵਨ ਵਿਚ ਜਾਵੇਂਗਾ।+

  • 2 ਰਾਜਿਆਂ 20:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਯਸਾਯਾਹ ਨੇ ਜਵਾਬ ਦਿੱਤਾ: “ਯਹੋਵਾਹ ਵੱਲੋਂ ਤੇਰੇ ਲਈ ਇਹ ਨਿਸ਼ਾਨੀ ਹੈ ਜਿਸ ਤੋਂ ਪਤਾ ਚੱਲੇਗਾ ਕਿ ਯਹੋਵਾਹ ਆਪਣਾ ਕਿਹਾ ਬਚਨ ਪੂਰਾ ਕਰੇਗਾ: ਤੂੰ ਕੀ ਚਾਹੁੰਦਾ ਹੈਂ, ਪੌੜੀਆਂ* ਉੱਤੇ ਪਰਛਾਵਾਂ ਦਸ ਪੌਡੇ ਅੱਗੇ ਵਧੇ ਜਾਂ ਦਸ ਪੌਡੇ ਪਿੱਛੇ ਮੁੜੇ?”+

  • 2 ਇਤਿਹਾਸ 32:31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਪਰ ਜਦੋਂ ਬਾਬਲ ਦੇ ਹਾਕਮਾਂ ਦੇ ਬੁਲਾਰਿਆਂ ਨੂੰ ਉਸ ਕੋਲ ਉਸ ਨਿਸ਼ਾਨੀ ਬਾਰੇ ਪੁੱਛਣ ਲਈ ਘੱਲਿਆ ਗਿਆ+ ਜੋ ਦੇਸ਼ ਵਿਚ ਦਿਖਾਈ ਦਿੱਤੀ ਸੀ,+ ਤਾਂ ਸੱਚੇ ਪਰਮੇਸ਼ੁਰ ਨੇ ਉਸ ਨੂੰ ਪਰਖਣ ਲਈ ਇਕੱਲਾ ਛੱਡ ਦਿੱਤਾ+ ਤਾਂਕਿ ਉਹ ਜਾਣ ਸਕੇ ਕਿ ਉਸ ਦੇ ਦਿਲ ਵਿਚ ਕੀ ਹੈ।+

  • ਯਸਾਯਾਹ 38:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਦੇਖ, ਆਹਾਜ਼ ਦੀਆਂ ਪੌੜੀਆਂ* ʼਤੇ ਸੂਰਜ ਦਾ ਜੋ ਪਰਛਾਵਾਂ ਅੱਗੇ ਵਧ ਚੁੱਕਾ ਹੈ, ਮੈਂ ਉਸ ਨੂੰ ਦਸ ਪੌਡੇ ਪਿਛਾਂਹ ਮੋੜ ਦਿਆਂਗਾ।”’”+ ਇਸ ਲਈ ਪਰਛਾਵਾਂ ਦਸ ਪੌਡੇ ਪਿੱਛੇ ਚਲਾ ਗਿਆ ਜੋ ਪਹਿਲਾਂ ਹੀ ਥੱਲੇ ਵੱਲ ਨੂੰ ਪੈ ਚੁੱਕਾ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ