-
1 ਰਾਜਿਆਂ 1:45ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
45 ਫਿਰ ਸਾਦੋਕ ਪੁਜਾਰੀ ਅਤੇ ਨਾਥਾਨ ਨਬੀ ਨੇ ਗੀਹੋਨ ਵਿਚ ਉਸ ਨੂੰ ਰਾਜਾ ਨਿਯੁਕਤ ਕੀਤਾ। ਉਸ ਤੋਂ ਬਾਅਦ ਉਹ ਖ਼ੁਸ਼ੀਆਂ ਮਨਾਉਂਦੇ ਹੋਏ ਉੱਥੋਂ ਉਤਾਂਹ ਆ ਗਏ ਜਿਸ ਕਰਕੇ ਸ਼ਹਿਰ ਵਿਚ ਇੰਨਾ ਸ਼ੋਰ ਮਚਿਆ ਹੋਇਆ ਹੈ। ਇਹ ਉਹੀ ਸ਼ੋਰ ਹੈ ਜੋ ਤੁਸੀਂ ਸੁਣਿਆ।
-