-
2 ਇਤਿਹਾਸ 32:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਬਹੁਤ ਸਾਰੇ ਲੋਕ ਇਕੱਠੇ ਹੋਏ ਤੇ ਉਨ੍ਹਾਂ ਨੇ ਸਾਰੇ ਚਸ਼ਮਿਆਂ ਨੂੰ ਬੰਦ ਕਰ ਦਿੱਤਾ ਅਤੇ ਉਸ ਨਦੀ ਦਾ ਪਾਣੀ ਰੋਕ ਦਿੱਤਾ ਜੋ ਦੇਸ਼ ਵਿੱਚੋਂ ਦੀ ਵਹਿੰਦੀ ਸੀ ਕਿਉਂਕਿ ਉਨ੍ਹਾਂ ਨੇ ਕਿਹਾ, “ਜਦੋਂ ਅੱਸ਼ੂਰ ਦੇ ਰਾਜੇ ਆਉਣ, ਤਾਂ ਉਨ੍ਹਾਂ ਨੂੰ ਇੰਨਾ ਪਾਣੀ ਕਿਉਂ ਮਿਲੇ?”
-