ਅਜ਼ਰਾ 5:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਸ ਤੋਂ ਇਲਾਵਾ, ਰਾਜਾ ਖੋਰਸ ਨੇ ਬਾਬਲ ਦੇ ਮੰਦਰ ਵਿੱਚੋਂ ਪਰਮੇਸ਼ੁਰ ਦੇ ਭਵਨ ਦੇ ਸੋਨੇ-ਚਾਂਦੀ ਦੇ ਭਾਂਡੇ ਵੀ ਕੱਢ ਲਿਆਂਦੇ ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਦੇ ਮੰਦਰ ਵਿੱਚੋਂ ਬਾਬਲ ਦੇ ਮੰਦਰ ਵਿਚ ਲੈ ਆਇਆ ਸੀ।+ ਉਹ ਸ਼ੇਸ਼ਬੱਸਰ* ਨਾਂ ਦੇ ਆਦਮੀ ਨੂੰ ਦਿੱਤੇ ਗਏ ਸਨ+ ਜਿਸ ਨੂੰ ਖੋਰਸ ਨੇ ਰਾਜਪਾਲ ਬਣਾਇਆ ਸੀ।+ ਅਜ਼ਰਾ 5:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਫਿਰ ਇਹ ਸ਼ੇਸ਼ਬੱਸਰ ਆਇਆ ਤੇ ਉਸ ਨੇ ਪਰਮੇਸ਼ੁਰ ਦੇ ਭਵਨ ਦੀਆਂ ਨੀਂਹਾਂ ਰੱਖੀਆਂ+ ਜੋ ਯਰੂਸ਼ਲਮ ਵਿਚ ਹੈ; ਅਤੇ ਉਦੋਂ ਤੋਂ ਲੈ ਕੇ ਹੁਣ ਤਕ ਇਸ ਦੀ ਉਸਾਰੀ ਚੱਲ ਰਹੀ ਹੈ, ਪਰ ਅਜੇ ਤਕ ਇਹ ਕੰਮ ਪੂਰਾ ਨਹੀਂ ਹੋਇਆ।’+ ਹੱਜਈ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਰਾਜਾ ਦਾਰਾ ਦੇ ਰਾਜ ਦੇ ਦੂਸਰੇ ਸਾਲ ਦੇ ਛੇਵੇਂ ਮਹੀਨੇ ਦੇ ਪਹਿਲੇ ਦਿਨ ਹੱਜਈ*+ ਨਬੀ ਦੇ ਜ਼ਰੀਏ ਸ਼ਾਲਤੀਏਲ ਦੇ ਪੁੱਤਰ ਜ਼ਰੁਬਾਬਲ+ ਅਤੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। ਜ਼ਰੁਬਾਬਲ ਯਹੂਦਾਹ ਦਾ ਰਾਜਪਾਲ ਸੀ ਅਤੇ ਯਹੋਸ਼ੁਆ ਮਹਾਂ ਪੁਜਾਰੀ ਸੀ। ਉਨ੍ਹਾਂ ਨੂੰ ਇਹ ਸੰਦੇਸ਼ ਮਿਲਿਆ: ਹੱਜਈ 1:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਯਹੋਵਾਹ ਨੇ ਸ਼ਾਲਤੀਏਲ ਦੇ ਪੁੱਤਰ ਜ਼ਰੁਬਾਬਲ, ਜੋ ਯਹੂਦਾਹ ਦਾ ਰਾਜਪਾਲ ਹੈ+ ਅਤੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ,+ ਜੋ ਮਹਾਂ ਪੁਜਾਰੀ ਹੈ ਅਤੇ ਬਾਕੀ ਸਾਰੇ ਲੋਕਾਂ ਨੂੰ ਪ੍ਰੇਰਿਆ।+ ਇਸ ਲਈ ਉਨ੍ਹਾਂ ਨੇ ਆ ਕੇ ਸੈਨਾਵਾਂ ਦੇ ਯਹੋਵਾਹ, ਹਾਂ, ਆਪਣੇ ਪਰਮੇਸ਼ੁਰ ਦਾ ਘਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ।+ ਹੱਜਈ 2:23 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 23 “‘ਉਸ ਦਿਨ’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਹੇ ਮੇਰੇ ਸੇਵਕ ਜ਼ਰੁਬਾਬਲ,+ ਸ਼ਾਲਤੀਏਲ ਦੇ ਪੁੱਤਰ,+ ਮੈਂ ਤੈਨੂੰ ਸੱਦਾਂਗਾ,’ ਯਹੋਵਾਹ ਕਹਿੰਦਾ ਹੈ, ‘ਅਤੇ ਮੈਂ ਤੈਨੂੰ ਮੁਹਰ ਵਾਲੀ ਅੰਗੂਠੀ ਵਾਂਗ ਰੱਖਾਂਗਾ ਕਿਉਂਕਿ ਮੈਂ ਤੈਨੂੰ ਹੀ ਚੁਣਿਆ ਹੈ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।”
14 ਇਸ ਤੋਂ ਇਲਾਵਾ, ਰਾਜਾ ਖੋਰਸ ਨੇ ਬਾਬਲ ਦੇ ਮੰਦਰ ਵਿੱਚੋਂ ਪਰਮੇਸ਼ੁਰ ਦੇ ਭਵਨ ਦੇ ਸੋਨੇ-ਚਾਂਦੀ ਦੇ ਭਾਂਡੇ ਵੀ ਕੱਢ ਲਿਆਂਦੇ ਜਿਨ੍ਹਾਂ ਨੂੰ ਨਬੂਕਦਨੱਸਰ ਯਰੂਸ਼ਲਮ ਦੇ ਮੰਦਰ ਵਿੱਚੋਂ ਬਾਬਲ ਦੇ ਮੰਦਰ ਵਿਚ ਲੈ ਆਇਆ ਸੀ।+ ਉਹ ਸ਼ੇਸ਼ਬੱਸਰ* ਨਾਂ ਦੇ ਆਦਮੀ ਨੂੰ ਦਿੱਤੇ ਗਏ ਸਨ+ ਜਿਸ ਨੂੰ ਖੋਰਸ ਨੇ ਰਾਜਪਾਲ ਬਣਾਇਆ ਸੀ।+
16 ਫਿਰ ਇਹ ਸ਼ੇਸ਼ਬੱਸਰ ਆਇਆ ਤੇ ਉਸ ਨੇ ਪਰਮੇਸ਼ੁਰ ਦੇ ਭਵਨ ਦੀਆਂ ਨੀਂਹਾਂ ਰੱਖੀਆਂ+ ਜੋ ਯਰੂਸ਼ਲਮ ਵਿਚ ਹੈ; ਅਤੇ ਉਦੋਂ ਤੋਂ ਲੈ ਕੇ ਹੁਣ ਤਕ ਇਸ ਦੀ ਉਸਾਰੀ ਚੱਲ ਰਹੀ ਹੈ, ਪਰ ਅਜੇ ਤਕ ਇਹ ਕੰਮ ਪੂਰਾ ਨਹੀਂ ਹੋਇਆ।’+
1 ਰਾਜਾ ਦਾਰਾ ਦੇ ਰਾਜ ਦੇ ਦੂਸਰੇ ਸਾਲ ਦੇ ਛੇਵੇਂ ਮਹੀਨੇ ਦੇ ਪਹਿਲੇ ਦਿਨ ਹੱਜਈ*+ ਨਬੀ ਦੇ ਜ਼ਰੀਏ ਸ਼ਾਲਤੀਏਲ ਦੇ ਪੁੱਤਰ ਜ਼ਰੁਬਾਬਲ+ ਅਤੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਨੂੰ ਯਹੋਵਾਹ ਦਾ ਸੰਦੇਸ਼ ਮਿਲਿਆ। ਜ਼ਰੁਬਾਬਲ ਯਹੂਦਾਹ ਦਾ ਰਾਜਪਾਲ ਸੀ ਅਤੇ ਯਹੋਸ਼ੁਆ ਮਹਾਂ ਪੁਜਾਰੀ ਸੀ। ਉਨ੍ਹਾਂ ਨੂੰ ਇਹ ਸੰਦੇਸ਼ ਮਿਲਿਆ:
14 ਯਹੋਵਾਹ ਨੇ ਸ਼ਾਲਤੀਏਲ ਦੇ ਪੁੱਤਰ ਜ਼ਰੁਬਾਬਲ, ਜੋ ਯਹੂਦਾਹ ਦਾ ਰਾਜਪਾਲ ਹੈ+ ਅਤੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ,+ ਜੋ ਮਹਾਂ ਪੁਜਾਰੀ ਹੈ ਅਤੇ ਬਾਕੀ ਸਾਰੇ ਲੋਕਾਂ ਨੂੰ ਪ੍ਰੇਰਿਆ।+ ਇਸ ਲਈ ਉਨ੍ਹਾਂ ਨੇ ਆ ਕੇ ਸੈਨਾਵਾਂ ਦੇ ਯਹੋਵਾਹ, ਹਾਂ, ਆਪਣੇ ਪਰਮੇਸ਼ੁਰ ਦਾ ਘਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ।+
23 “‘ਉਸ ਦਿਨ’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ, ‘ਹੇ ਮੇਰੇ ਸੇਵਕ ਜ਼ਰੁਬਾਬਲ,+ ਸ਼ਾਲਤੀਏਲ ਦੇ ਪੁੱਤਰ,+ ਮੈਂ ਤੈਨੂੰ ਸੱਦਾਂਗਾ,’ ਯਹੋਵਾਹ ਕਹਿੰਦਾ ਹੈ, ‘ਅਤੇ ਮੈਂ ਤੈਨੂੰ ਮੁਹਰ ਵਾਲੀ ਅੰਗੂਠੀ ਵਾਂਗ ਰੱਖਾਂਗਾ ਕਿਉਂਕਿ ਮੈਂ ਤੈਨੂੰ ਹੀ ਚੁਣਿਆ ਹੈ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।”