23 ਪਰ ਹੇ ਯਹੋਵਾਹ, ਤੂੰ ਚੰਗੀ ਤਰ੍ਹਾਂ ਜਾਣਦਾ ਹੈਂ
ਕਿ ਉਨ੍ਹਾਂ ਨੇ ਮੈਨੂੰ ਮਾਰਨ ਲਈ ਕਿੰਨੀਆਂ ਸਾਜ਼ਸ਼ਾਂ ਘੜੀਆਂ ਹਨ।+
ਉਨ੍ਹਾਂ ਦੀਆਂ ਗ਼ਲਤੀਆਂ ਮਾਫ਼ ਨਾ ਕਰ
ਅਤੇ ਨਾ ਹੀ ਉਨ੍ਹਾਂ ਦੇ ਪਾਪ ਆਪਣੇ ਸਾਮ੍ਹਣਿਓਂ ਮਿਟਾ।
ਜਦ ਤੂੰ ਗੁੱਸੇ ਵਿਚ ਆ ਕੇ ਉਨ੍ਹਾਂ ਦੇ ਖ਼ਿਲਾਫ਼ ਕਦਮ ਚੁੱਕੇਂਗਾ,+
ਤਾਂ ਉਹ ਤੇਰੇ ਸਾਮ੍ਹਣੇ ਠੇਡਾ ਖਾ ਕੇ ਡਿਗ ਜਾਣ।+