-
ਬਿਵਸਥਾ ਸਾਰ 20:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਉਹ ਉਨ੍ਹਾਂ ਨੂੰ ਕਹੇ, ‘ਹੇ ਇਜ਼ਰਾਈਲੀਓ, ਸੁਣੋ। ਤੁਸੀਂ ਆਪਣੇ ਦੁਸ਼ਮਣਾਂ ਨਾਲ ਲੜਾਈ ਕਰਨ ਜਾ ਰਹੇ ਹੋ। ਇਸ ਲਈ ਤੁਸੀਂ ਡਰਪੋਕ ਨਾ ਬਣੋ। ਤੁਸੀਂ ਉਨ੍ਹਾਂ ਤੋਂ ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ ਅਤੇ ਨਾ ਹੀ ਥਰ-ਥਰ ਕੰਬੋ
-