ਨਹਮਯਾਹ 11:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੁਣ ਲੋਕਾਂ ਦੇ ਹਾਕਮ ਯਰੂਸ਼ਲਮ ਵਿਚ ਰਹਿ ਰਹੇ ਸਨ;+ ਪਰ ਬਾਕੀ ਲੋਕਾਂ ਨੇ ਗੁਣੇ ਪਾਏ+ ਤਾਂਕਿ ਹਰ ਦਸਾਂ ਵਿੱਚੋਂ ਇਕ ਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਵਿਚ ਰਹਿਣ ਲਈ ਲਿਆਂਦਾ ਜਾਵੇ; ਬਾਕੀ ਨੌਂ ਦੂਜੇ ਸ਼ਹਿਰਾਂ ਵਿਚ ਰਹੇ।
11 ਹੁਣ ਲੋਕਾਂ ਦੇ ਹਾਕਮ ਯਰੂਸ਼ਲਮ ਵਿਚ ਰਹਿ ਰਹੇ ਸਨ;+ ਪਰ ਬਾਕੀ ਲੋਕਾਂ ਨੇ ਗੁਣੇ ਪਾਏ+ ਤਾਂਕਿ ਹਰ ਦਸਾਂ ਵਿੱਚੋਂ ਇਕ ਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਵਿਚ ਰਹਿਣ ਲਈ ਲਿਆਂਦਾ ਜਾਵੇ; ਬਾਕੀ ਨੌਂ ਦੂਜੇ ਸ਼ਹਿਰਾਂ ਵਿਚ ਰਹੇ।