-
1 ਇਤਿਹਾਸ 9:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਸਾਰੇ ਇਜ਼ਰਾਈਲੀਆਂ ਦੇ ਨਾਂ ਉਨ੍ਹਾਂ ਦੀ ਵੰਸ਼ਾਵਲੀ ਅਨੁਸਾਰ ਦਰਜ ਕੀਤੇ ਗਏ ਸਨ ਅਤੇ ਉਹ ਇਜ਼ਰਾਈਲ ਦੇ ਰਾਜਿਆਂ ਦੀ ਕਿਤਾਬ ਵਿਚ ਲਿਖੇ ਹੋਏ ਹਨ। ਯਹੂਦਾਹ ਦੀ ਬੇਵਫ਼ਾਈ ਕਰਕੇ ਉਸ ਨੂੰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ ਸੀ।+
-
-
ਅਜ਼ਰਾ 2:59ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
59 ਜਿਹੜੇ ਤੇਲ-ਮੇਲਹ, ਤੇਲ-ਹਰਸ਼ਾ, ਕਰੂਬ, ਅਦੋਨ ਤੇ ਇੰਮੇਰ ਤੋਂ ਉਤਾਂਹ ਗਏ ਸਨ, ਪਰ ਸਬੂਤ ਨਹੀਂ ਦੇ ਸਕੇ ਕਿ ਉਨ੍ਹਾਂ ਦੇ ਪਿਤਾ ਦਾ ਘਰਾਣਾ ਅਤੇ ਵੰਸ਼ ਇਜ਼ਰਾਈਲੀਆਂ ਵਿੱਚੋਂ ਸੀ ਜਾਂ ਨਹੀਂ, ਉਹ ਇਹ ਸਨ:+
-