17 ਉਨ੍ਹਾਂ ਦਿਨਾਂ ਵਿਚ ਟੋਬੀਯਾਹ ਨੂੰ ਯਹੂਦਾਹ ਦੇ ਪ੍ਰਧਾਨ+ ਬਹੁਤ ਸਾਰੀਆਂ ਚਿੱਠੀਆਂ ਭੇਜ ਰਹੇ ਸਨ ਅਤੇ ਟੋਬੀਯਾਹ ਉਨ੍ਹਾਂ ਨੂੰ ਜਵਾਬ ਦਿੰਦਾ ਸੀ। 18 ਯਹੂਦਾਹ ਵਿਚ ਕਈਆਂ ਨੇ ਉਸ ਦੇ ਵਫ਼ਾਦਾਰ ਰਹਿਣ ਦੀ ਸਹੁੰ ਖਾਧੀ ਸੀ ਕਿਉਂਕਿ ਉਹ ਆਰਹ ਦੇ ਪੁੱਤਰ+ ਸ਼ਕਨਯਾਹ ਦਾ ਜਵਾਈ ਸੀ ਅਤੇ ਉਸ ਦੇ ਪੁੱਤਰ ਯਹੋਹਾਨਾਨ ਨੇ ਬਰਕਯਾਹ ਦੇ ਪੁੱਤਰ ਮਸ਼ੂਲਾਮ+ ਦੀ ਧੀ ਨਾਲ ਵਿਆਹ ਕਰਾਇਆ ਸੀ।