-
ਅਜ਼ਰਾ 3:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਇਸ ਲਈ ਯੇਸ਼ੂਆ, ਉਸ ਦੇ ਪੁੱਤਰ ਤੇ ਉਸ ਦੇ ਭਰਾ, ਨਾਲੇ ਕਦਮੀਏਲ ਤੇ ਉਸ ਦੇ ਪੁੱਤਰ ਜੋ ਯਹੂਦਾਹ ਦੇ ਪੁੱਤਰ ਸਨ, ਸੱਚੇ ਪਰਮੇਸ਼ੁਰ ਦੇ ਭਵਨ ਵਿਚ ਕੰਮ ਕਰਨ ਵਾਲਿਆਂ ਦੀ ਨਿਗਰਾਨੀ ਕਰਨ ਲਈ ਇਕੱਠੇ ਹੋਏ ਤੇ ਉਨ੍ਹਾਂ ਦੇ ਨਾਲ ਹੇਨਾਦਾਦ ਦੇ ਪੁੱਤਰ,+ ਅੱਗੋਂ ਉਨ੍ਹਾਂ ਦੇ ਪੁੱਤਰ ਤੇ ਉਨ੍ਹਾਂ ਦੇ ਭਰਾ ਵੀ ਸਨ ਜੋ ਲੇਵੀ ਸਨ।
-