ਅਜ਼ਰਾ 7:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਇਨ੍ਹਾਂ ਗੱਲਾਂ ਤੋਂ ਬਾਅਦ, ਫਾਰਸ ਦੇ ਰਾਜਾ ਅਰਤਹਸ਼ਸਤਾ+ ਦੇ ਰਾਜ ਦੌਰਾਨ ਅਜ਼ਰਾ*+ ਵਾਪਸ ਆਇਆ। ਉਹ ਸਰਾਯਾਹ+ ਦਾ ਪੁੱਤਰ ਸੀ, ਸਰਾਯਾਹ ਅਜ਼ਰਯਾਹ ਦਾ, ਅਜ਼ਰਯਾਹ ਹਿਲਕੀਯਾਹ ਦਾ,+ ਨਹਮਯਾਹ 13:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਇਸ ਸਾਰੇ ਸਮੇਂ ਦੌਰਾਨ ਮੈਂ ਯਰੂਸ਼ਲਮ ਵਿਚ ਨਹੀਂ ਸੀ ਕਿਉਂਕਿ ਬਾਬਲ ਦੇ ਰਾਜੇ ਅਰਤਹਸ਼ਸਤਾ+ ਦੇ ਰਾਜ ਦੇ 32ਵੇਂ ਸਾਲ+ ਮੈਂ ਰਾਜੇ ਕੋਲ ਚਲਾ ਗਿਆ ਸੀ; ਕੁਝ ਸਮੇਂ ਬਾਅਦ ਮੈਂ ਰਾਜੇ ਤੋਂ ਛੁੱਟੀ ਮੰਗੀ।
7 ਇਨ੍ਹਾਂ ਗੱਲਾਂ ਤੋਂ ਬਾਅਦ, ਫਾਰਸ ਦੇ ਰਾਜਾ ਅਰਤਹਸ਼ਸਤਾ+ ਦੇ ਰਾਜ ਦੌਰਾਨ ਅਜ਼ਰਾ*+ ਵਾਪਸ ਆਇਆ। ਉਹ ਸਰਾਯਾਹ+ ਦਾ ਪੁੱਤਰ ਸੀ, ਸਰਾਯਾਹ ਅਜ਼ਰਯਾਹ ਦਾ, ਅਜ਼ਰਯਾਹ ਹਿਲਕੀਯਾਹ ਦਾ,+
6 ਇਸ ਸਾਰੇ ਸਮੇਂ ਦੌਰਾਨ ਮੈਂ ਯਰੂਸ਼ਲਮ ਵਿਚ ਨਹੀਂ ਸੀ ਕਿਉਂਕਿ ਬਾਬਲ ਦੇ ਰਾਜੇ ਅਰਤਹਸ਼ਸਤਾ+ ਦੇ ਰਾਜ ਦੇ 32ਵੇਂ ਸਾਲ+ ਮੈਂ ਰਾਜੇ ਕੋਲ ਚਲਾ ਗਿਆ ਸੀ; ਕੁਝ ਸਮੇਂ ਬਾਅਦ ਮੈਂ ਰਾਜੇ ਤੋਂ ਛੁੱਟੀ ਮੰਗੀ।