-
2 ਸਮੂਏਲ 17:27-29ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
27 ਜਿਉਂ ਹੀ ਦਾਊਦ ਮਹਨਾਇਮ ਆਇਆ, ਤਾਂ ਅੰਮੋਨੀਆਂ ਦੇ ਰੱਬਾਹ+ ਤੋਂ ਨਾਹਾਸ਼ ਦਾ ਪੁੱਤਰ ਸ਼ੋਬੀ, ਲੋ-ਦੇਬਾਰ ਤੋਂ ਅਮੀਏਲ ਦਾ ਪੁੱਤਰ ਮਾਕੀਰ+ ਅਤੇ ਰੋਗਲੀਮ ਤੋਂ ਗਿਲਆਦ ਦਾ ਬਰਜ਼ਿੱਲਈ+ 28 ਇਹ ਸਭ ਕੁਝ ਲੈ ਕੇ ਆਏ: ਬਿਸਤਰੇ, ਬਾਟੇ, ਮਿੱਟੀ ਦੇ ਭਾਂਡੇ, ਕਣਕ, ਜੌਂ, ਆਟਾ, ਭੁੰਨੇ ਦਾਣੇ, ਰਵਾਂਹ ਦੀਆਂ ਫਲੀਆਂ, ਦਾਲਾਂ, ਸੁੱਕਾ ਅਨਾਜ, 29 ਸ਼ਹਿਦ, ਮੱਖਣ, ਭੇਡਾਂ ਅਤੇ ਪਨੀਰ।* ਉਹ ਇਹ ਸਭ ਕੁਝ ਦਾਊਦ ਅਤੇ ਉਸ ਦੇ ਨਾਲ ਦੇ ਲੋਕਾਂ ਦੇ ਖਾਣ ਲਈ ਲਿਆਏ+ ਕਿਉਂਕਿ ਉਨ੍ਹਾਂ ਨੇ ਕਿਹਾ: “ਉਜਾੜ ਵਿਚ ਉਹ ਲੋਕ ਭੁੱਖੇ-ਪਿਆਸੇ ਅਤੇ ਥੱਕੇ ਹੋਏ ਹਨ।”+
-
-
2 ਸਮੂਏਲ 19:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 ਫਿਰ ਗਿਲਆਦ ਦਾ ਬਰਜ਼ਿੱਲਈ+ ਰੋਗਲੀਮ ਤੋਂ ਯਰਦਨ ਆਇਆ ਤਾਂਕਿ ਉਹ ਰਾਜੇ ਨੂੰ ਯਰਦਨ ਪਾਰ ਕਰਾਵੇ।
-