-
ਅਜ਼ਰਾ 2:64-67ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
64 ਸਾਰੀ ਮੰਡਲੀ ਦੀ ਕੁੱਲ ਗਿਣਤੀ 42,360 ਸੀ।+ 65 ਇਸ ਤੋਂ ਇਲਾਵਾ, ਉਨ੍ਹਾਂ ਦੇ 7,337 ਨੌਕਰ-ਨੌਕਰਾਣੀਆਂ ਸਨ; ਉਨ੍ਹਾਂ ਕੋਲ 200 ਗਾਇਕ-ਗਾਇਕਾਵਾਂ ਵੀ ਸਨ। 66 ਉਨ੍ਹਾਂ ਕੋਲ 736 ਘੋੜੇ, 245 ਖੱਚਰ, 67 435 ਊਠ ਤੇ 6,720 ਗਧੇ ਸਨ।
-