ਨਹਮਯਾਹ 1:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਇਸ ਲਈ ਹੇ ਯਹੋਵਾਹ, ਆਪਣੇ ਸੇਵਕ ਦੀ ਦੁਆ ਵੱਲ ਕੰਨ ਲਾ ਅਤੇ ਆਪਣੇ ਉਨ੍ਹਾਂ ਸੇਵਕਾਂ ਦੀ ਦੁਆ ਸੁਣ ਜੋ ਤੇਰੇ ਨਾਂ ਦਾ ਡਰ ਮੰਨ ਕੇ ਖ਼ੁਸ਼ ਹੁੰਦੇ ਹਨ। ਕਿਰਪਾ ਕਰ ਕੇ ਆਪਣੇ ਸੇਵਕ ਨੂੰ ਅੱਜ ਕਾਮਯਾਬੀ ਬਖ਼ਸ਼ ਅਤੇ ਇਹ ਆਦਮੀ ਮੇਰੇ ʼਤੇ ਰਹਿਮ ਕਰੇ।”+ ਇਸ ਵੇਲੇ ਮੈਂ ਰਾਜੇ ਦਾ ਸਾਕੀ ਸੀ।+
11 ਇਸ ਲਈ ਹੇ ਯਹੋਵਾਹ, ਆਪਣੇ ਸੇਵਕ ਦੀ ਦੁਆ ਵੱਲ ਕੰਨ ਲਾ ਅਤੇ ਆਪਣੇ ਉਨ੍ਹਾਂ ਸੇਵਕਾਂ ਦੀ ਦੁਆ ਸੁਣ ਜੋ ਤੇਰੇ ਨਾਂ ਦਾ ਡਰ ਮੰਨ ਕੇ ਖ਼ੁਸ਼ ਹੁੰਦੇ ਹਨ। ਕਿਰਪਾ ਕਰ ਕੇ ਆਪਣੇ ਸੇਵਕ ਨੂੰ ਅੱਜ ਕਾਮਯਾਬੀ ਬਖ਼ਸ਼ ਅਤੇ ਇਹ ਆਦਮੀ ਮੇਰੇ ʼਤੇ ਰਹਿਮ ਕਰੇ।”+ ਇਸ ਵੇਲੇ ਮੈਂ ਰਾਜੇ ਦਾ ਸਾਕੀ ਸੀ।+