-
ਅਜ਼ਰਾ 9:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਜਿਉਂ ਹੀ ਇਹ ਸਭ ਕੁਝ ਹੋ ਚੁੱਕਾ, ਤਾਂ ਹਾਕਮਾਂ ਨੇ ਮੇਰੇ ਕੋਲ ਆ ਕੇ ਕਿਹਾ: “ਇਜ਼ਰਾਈਲ ਦੇ ਲੋਕਾਂ, ਪੁਜਾਰੀਆਂ ਅਤੇ ਲੇਵੀਆਂ ਨੇ ਦੇਸ਼ਾਂ ਦੀਆਂ ਕੌਮਾਂ, ਹਾਂ, ਕਨਾਨੀਆਂ, ਹਿੱਤੀਆਂ, ਪਰਿੱਜੀਆਂ, ਯਬੂਸੀਆਂ, ਅੰਮੋਨੀਆਂ, ਮੋਆਬੀਆਂ, ਮਿਸਰੀਆਂ+ ਅਤੇ ਅਮੋਰੀਆਂ+ ਤੋਂ ਆਪਣੇ ਆਪ ਨੂੰ ਵੱਖਰਾ ਨਹੀਂ ਰੱਖਿਆ ਅਤੇ ਉਨ੍ਹਾਂ ਦੇ ਘਿਣਾਉਣੇ ਕੰਮਾਂ ਤੋਂ ਦੂਰ ਨਹੀਂ ਰਹੇ।+ 2 ਉਨ੍ਹਾਂ ਨੇ ਆਪਣੇ ਲਈ ਅਤੇ ਆਪਣੇ ਪੁੱਤਰਾਂ ਲਈ ਉਨ੍ਹਾਂ ਦੀਆਂ ਕੁਝ ਧੀਆਂ ਵਿਆਹ ਲਈਆਂ ਹਨ।+ ਹੁਣ ਉਹ, ਹਾਂ, ਉਹ ਪਵਿੱਤਰ ਸੰਤਾਨ*+ ਦੇਸ਼ਾਂ ਦੀਆਂ ਕੌਮਾਂ ਨਾਲ ਰਲ਼-ਮਿਲ ਗਈ ਹੈ।+ ਇਹ ਬੇਵਫ਼ਾਈ ਕਰਨ ਵਿਚ ਹਾਕਮ ਅਤੇ ਅਧਿਕਾਰੀ ਸਭ ਤੋਂ ਅੱਗੇ ਰਹੇ।”
-