-
ਉਤਪਤ 22:10-12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਫਿਰ ਅਬਰਾਹਾਮ ਨੇ ਆਪਣੇ ਪੁੱਤਰ ਨੂੰ ਕੁਰਬਾਨ ਕਰਨ ਲਈ ਆਪਣੇ ਹੱਥ ਵਿਚ ਚਾਕੂ ਲਿਆ।+ 11 ਪਰ ਸਵਰਗੋਂ ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ: “ਅਬਰਾਹਾਮ, ਅਬਰਾਹਾਮ!” ਉਸ ਨੇ ਜਵਾਬ ਦਿੱਤਾ: “ਪ੍ਰਭੂ, ਮੈਂ ਹਾਜ਼ਰ ਹਾਂ।” 12 ਫਿਰ ਦੂਤ ਨੇ ਕਿਹਾ: “ਮੁੰਡੇ ਨੂੰ ਨਾ ਮਾਰੀਂ ਤੇ ਉਸ ਨੂੰ ਕੁਝ ਨਾ ਕਰੀਂ। ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਤੂੰ ਪਰਮੇਸ਼ੁਰ ਤੋਂ ਡਰਦਾ ਹੈਂ ਕਿਉਂਕਿ ਤੂੰ ਆਪਣੇ ਇਕਲੌਤੇ ਪੁੱਤਰ ਨੂੰ ਵੀ ਮੇਰੇ ਲਈ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਿਆ।”+
-