-
ਕੂਚ 15:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਠਾਠਾਂ ਮਾਰਦੇ ਪਾਣੀਆਂ ਨੇ ਉਨ੍ਹਾਂ ਨੂੰ ਢਕ ਲਿਆ; ਉਹ ਪਾਣੀ ਦੀਆਂ ਗਹਿਰਾਈਆਂ ਵਿਚ ਪੱਥਰ ਵਾਂਗ ਡੁੱਬ ਗਏ।+
-
-
ਕੂਚ 15:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਤੂੰ ਫੂਕ ਮਾਰੀ ਅਤੇ ਸਮੁੰਦਰ ਨੇ ਉਨ੍ਹਾਂ ਨੂੰ ਢਕ ਲਿਆ;+
ਉਹ ਵਿਸ਼ਾਲ ਸਮੁੰਦਰ ਵਿਚ ਸਿੱਕੇ ਵਾਂਗ ਡੁੱਬ ਗਏ।
-