ਯਹੋਸ਼ੁਆ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੁਹਾਡਾ ਇਲਾਕਾ ਉਜਾੜ ਤੋਂ ਲੈ ਕੇ ਲਬਾਨੋਨ ਅਤੇ ਵੱਡੇ ਦਰਿਆ ਫ਼ਰਾਤ ਤਕ ਯਾਨੀ ਹਿੱਤੀਆਂ ਦੇ ਸਾਰੇ ਦੇਸ਼ ਤਕ+ ਅਤੇ ਪੱਛਮ ਵੱਲ* ਵੱਡੇ ਸਾਗਰ* ਤਕ ਫੈਲਿਆ ਹੋਵੇਗਾ।+ ਅਜ਼ਰਾ 5:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਸ ਸਮੇਂ ਦਰਿਆ ਪਾਰ ਦੇ ਇਲਾਕੇ* ਦੇ ਰਾਜਪਾਲ ਤਤਨਈ ਅਤੇ ਸ਼ਥਰ-ਬੋਜ਼ਨਈ ਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਕੋਲ ਆ ਕੇ ਪੁੱਛਿਆ: “ਤੁਹਾਨੂੰ ਇਸ ਭਵਨ ਨੂੰ ਬਣਾਉਣ ਅਤੇ ਇਸ ਢਾਂਚੇ ਨੂੰ* ਪੂਰਾ ਕਰਨ ਦਾ ਹੁਕਮ ਕਿਹਨੇ ਦਿੱਤਾ?”
4 ਤੁਹਾਡਾ ਇਲਾਕਾ ਉਜਾੜ ਤੋਂ ਲੈ ਕੇ ਲਬਾਨੋਨ ਅਤੇ ਵੱਡੇ ਦਰਿਆ ਫ਼ਰਾਤ ਤਕ ਯਾਨੀ ਹਿੱਤੀਆਂ ਦੇ ਸਾਰੇ ਦੇਸ਼ ਤਕ+ ਅਤੇ ਪੱਛਮ ਵੱਲ* ਵੱਡੇ ਸਾਗਰ* ਤਕ ਫੈਲਿਆ ਹੋਵੇਗਾ।+
3 ਉਸ ਸਮੇਂ ਦਰਿਆ ਪਾਰ ਦੇ ਇਲਾਕੇ* ਦੇ ਰਾਜਪਾਲ ਤਤਨਈ ਅਤੇ ਸ਼ਥਰ-ਬੋਜ਼ਨਈ ਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਕੋਲ ਆ ਕੇ ਪੁੱਛਿਆ: “ਤੁਹਾਨੂੰ ਇਸ ਭਵਨ ਨੂੰ ਬਣਾਉਣ ਅਤੇ ਇਸ ਢਾਂਚੇ ਨੂੰ* ਪੂਰਾ ਕਰਨ ਦਾ ਹੁਕਮ ਕਿਹਨੇ ਦਿੱਤਾ?”