ਕੂਚ 16:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਇਜ਼ਰਾਈਲੀਆਂ ਨੇ ਕਨਾਨ ਦੇਸ਼ ਦੀ ਸਰਹੱਦ ʼਤੇ+ ਪਹੁੰਚਣ ਤਕ 40 ਸਾਲ ਮੰਨ ਖਾਧਾ।+ ਉਨ੍ਹਾਂ ਨੇ ਤਦ ਤਕ ਮੰਨ ਖਾਧਾ ਜਦ ਤਕ ਉਹ ਵੱਸੇ-ਵਸਾਏ ਦੇਸ਼ ਵਿਚ ਨਹੀਂ ਆ ਗਏ।+ ਗਿਣਤੀ 14:33 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 33 ਤੁਹਾਡੇ ਪੁੱਤਰ 40 ਸਾਲ ਉਜਾੜ ਵਿਚ ਭੇਡਾਂ-ਬੱਕਰੀਆਂ ਚਾਰਨਗੇ।+ ਅਤੇ ਤੁਹਾਡੇ ਵਿਸ਼ਵਾਸਘਾਤ* ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਵੇਗਾ, ਜਦ ਤਕ ਤੁਸੀਂ ਸਾਰੇ ਉਜਾੜ ਵਿਚ ਮਰ ਨਹੀਂ ਜਾਂਦੇ।+ ਬਿਵਸਥਾ ਸਾਰ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਈ ਹੈ। ਉਹ ਇਸ ਵੱਡੀ ਉਜਾੜ ਵਿਚ ਤੁਹਾਡੇ ਸਫ਼ਰ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਇਨ੍ਹਾਂ 40 ਸਾਲਾਂ ਦੌਰਾਨ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ ਰਿਹਾ ਹੈ ਅਤੇ ਉਸ ਨੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ।”’+
35 ਇਜ਼ਰਾਈਲੀਆਂ ਨੇ ਕਨਾਨ ਦੇਸ਼ ਦੀ ਸਰਹੱਦ ʼਤੇ+ ਪਹੁੰਚਣ ਤਕ 40 ਸਾਲ ਮੰਨ ਖਾਧਾ।+ ਉਨ੍ਹਾਂ ਨੇ ਤਦ ਤਕ ਮੰਨ ਖਾਧਾ ਜਦ ਤਕ ਉਹ ਵੱਸੇ-ਵਸਾਏ ਦੇਸ਼ ਵਿਚ ਨਹੀਂ ਆ ਗਏ।+
33 ਤੁਹਾਡੇ ਪੁੱਤਰ 40 ਸਾਲ ਉਜਾੜ ਵਿਚ ਭੇਡਾਂ-ਬੱਕਰੀਆਂ ਚਾਰਨਗੇ।+ ਅਤੇ ਤੁਹਾਡੇ ਵਿਸ਼ਵਾਸਘਾਤ* ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਵੇਗਾ, ਜਦ ਤਕ ਤੁਸੀਂ ਸਾਰੇ ਉਜਾੜ ਵਿਚ ਮਰ ਨਹੀਂ ਜਾਂਦੇ।+
7 ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਈ ਹੈ। ਉਹ ਇਸ ਵੱਡੀ ਉਜਾੜ ਵਿਚ ਤੁਹਾਡੇ ਸਫ਼ਰ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ। ਇਨ੍ਹਾਂ 40 ਸਾਲਾਂ ਦੌਰਾਨ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ ਰਿਹਾ ਹੈ ਅਤੇ ਉਸ ਨੇ ਤੁਹਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ।”’+