ਯਹੋਸ਼ੁਆ 24:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਇਸ ਤਰ੍ਹਾਂ ਮੈਂ ਤੁਹਾਨੂੰ ਉਹ ਦੇਸ਼ ਦਿੱਤਾ ਜਿਸ ਲਈ ਤੁਸੀਂ ਕੋਈ ਮਿਹਨਤ ਨਹੀਂ ਕੀਤੀ ਅਤੇ ਉਹ ਸ਼ਹਿਰ ਦਿੱਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਉਸਾਰਿਆ+ ਅਤੇ ਤੁਸੀਂ ਉਨ੍ਹਾਂ ਵਿਚ ਵੱਸ ਗਏ। ਤੁਸੀਂ ਉਨ੍ਹਾਂ ਅੰਗੂਰਾਂ ਦੇ ਬਾਗ਼ਾਂ ਅਤੇ ਜ਼ੈਤੂਨ ਦੇ ਬਾਗ਼ਾਂ ਤੋਂ ਖਾ ਰਹੇ ਹੋ ਜੋ ਤੁਸੀਂ ਨਹੀਂ ਲਾਏ।’+
13 ਇਸ ਤਰ੍ਹਾਂ ਮੈਂ ਤੁਹਾਨੂੰ ਉਹ ਦੇਸ਼ ਦਿੱਤਾ ਜਿਸ ਲਈ ਤੁਸੀਂ ਕੋਈ ਮਿਹਨਤ ਨਹੀਂ ਕੀਤੀ ਅਤੇ ਉਹ ਸ਼ਹਿਰ ਦਿੱਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਉਸਾਰਿਆ+ ਅਤੇ ਤੁਸੀਂ ਉਨ੍ਹਾਂ ਵਿਚ ਵੱਸ ਗਏ। ਤੁਸੀਂ ਉਨ੍ਹਾਂ ਅੰਗੂਰਾਂ ਦੇ ਬਾਗ਼ਾਂ ਅਤੇ ਜ਼ੈਤੂਨ ਦੇ ਬਾਗ਼ਾਂ ਤੋਂ ਖਾ ਰਹੇ ਹੋ ਜੋ ਤੁਸੀਂ ਨਹੀਂ ਲਾਏ।’+