ਅਜ਼ਰਾ 7:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 “ਮੈਂ, ਰਾਜਾ ਅਰਤਹਸ਼ਸਤਾ ਨੇ ਦਰਿਆ ਪਾਰ ਦੇ ਇਲਾਕੇ* ਦੇ ਸਾਰੇ ਖ਼ਜ਼ਾਨਚੀਆਂ ਨੂੰ ਇਹ ਹੁਕਮ ਜਾਰੀ ਕੀਤਾ ਹੈ ਕਿ ਪੁਜਾਰੀ ਅਜ਼ਰਾ,+ ਜੋ ਆਕਾਸ਼ਾਂ ਦੇ ਪਰਮੇਸ਼ੁਰ ਦੇ ਕਾਨੂੰਨ ਦਾ ਨਕਲਨਵੀਸ* ਹੈ, ਜੋ ਕੁਝ ਵੀ ਤੁਹਾਡੇ ਤੋਂ ਮੰਗੇ ਉਸ ਨੂੰ ਤੁਰੰਤ ਦਿੱਤਾ ਜਾਵੇ,
21 “ਮੈਂ, ਰਾਜਾ ਅਰਤਹਸ਼ਸਤਾ ਨੇ ਦਰਿਆ ਪਾਰ ਦੇ ਇਲਾਕੇ* ਦੇ ਸਾਰੇ ਖ਼ਜ਼ਾਨਚੀਆਂ ਨੂੰ ਇਹ ਹੁਕਮ ਜਾਰੀ ਕੀਤਾ ਹੈ ਕਿ ਪੁਜਾਰੀ ਅਜ਼ਰਾ,+ ਜੋ ਆਕਾਸ਼ਾਂ ਦੇ ਪਰਮੇਸ਼ੁਰ ਦੇ ਕਾਨੂੰਨ ਦਾ ਨਕਲਨਵੀਸ* ਹੈ, ਜੋ ਕੁਝ ਵੀ ਤੁਹਾਡੇ ਤੋਂ ਮੰਗੇ ਉਸ ਨੂੰ ਤੁਰੰਤ ਦਿੱਤਾ ਜਾਵੇ,