ਨਹਮਯਾਹ 1:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਨ੍ਹਾਂ ਨੇ ਜਵਾਬ ਦਿੱਤਾ: “ਜ਼ਿਲ੍ਹੇ ਵਿਚ ਉਨ੍ਹਾਂ ਲੋਕਾਂ ਦਾ ਮਾੜਾ ਹਾਲ ਹੈ ਜੋ ਗ਼ੁਲਾਮੀ ਵਿੱਚੋਂ ਬਚ ਕੇ ਆਏ ਸਨ ਤੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ।+ ਯਰੂਸ਼ਲਮ ਦੀਆਂ ਕੰਧਾਂ ਢੱਠੀਆਂ ਪਈਆਂ ਹਨ+ ਅਤੇ ਇਸ ਦੇ ਦਰਵਾਜ਼ੇ ਅੱਗ ਨਾਲ ਸਾੜ ਦਿੱਤੇ ਗਏ ਹਨ।”+ ਵਿਰਲਾਪ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਸੀਓਨ ਨੂੰ ਜਾਂਦੇ ਸਾਰੇ ਰਾਹ ਮਾਤਮ ਮਨਾ ਰਹੇ ਹਨ ਕਿਉਂਕਿ ਕੋਈ ਤਿਉਹਾਰ ਮਨਾਉਣ ਨਹੀਂ ਆ ਰਿਹਾ।+ ਉਸ ਦੇ ਸਾਰੇ ਦਰਵਾਜ਼ਿਆਂ ʼਤੇ ਵੀਰਾਨੀ ਛਾ ਗਈ ਹੈ;+ ਉਸ ਦੇ ਪੁਜਾਰੀ ਹਉਕੇ ਭਰਦੇ ਹਨ। ਉਸ ਦੀਆਂ ਕੁਆਰੀਆਂ ਸੋਗ ਮਨਾ ਰਹੀਆਂ ਹਨ ਅਤੇ ਉਹ ਦੁੱਖ ਨਾਲ ਤੜਫ ਰਹੀ ਹੈ। ਵਿਰਲਾਪ 2:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਸ ਦੇ ਦਰਵਾਜ਼ੇ ਜ਼ਮੀਨ ਵਿਚ ਧਸ ਗਏ ਹਨ।+ ਉਸ ਨੇ ਦਰਵਾਜ਼ਿਆਂ ਦੇ ਕੁੰਡਿਆਂ ਨੂੰ ਤੋੜ ਕੇ ਚਕਨਾਚੂਰ ਕਰ ਦਿੱਤਾ ਹੈ। ਉਸ ਦੇ ਰਾਜੇ ਅਤੇ ਹਾਕਮ ਬੰਦੀ ਬਣਾ ਕੇ ਕੌਮਾਂ ਵਿਚ ਲਿਜਾਏ ਗਏ ਹਨ।+ ਕੋਈ ਕਾਨੂੰਨ* ਮੁਤਾਬਕ ਨਹੀਂ ਚੱਲਦਾ; ਯਹੋਵਾਹ ਉਸ ਦੇ ਨਬੀਆਂ ਨੂੰ ਕੋਈ ਦਰਸ਼ਣ ਨਹੀਂ ਦਿਖਾਉਂਦਾ।+
3 ਉਨ੍ਹਾਂ ਨੇ ਜਵਾਬ ਦਿੱਤਾ: “ਜ਼ਿਲ੍ਹੇ ਵਿਚ ਉਨ੍ਹਾਂ ਲੋਕਾਂ ਦਾ ਮਾੜਾ ਹਾਲ ਹੈ ਜੋ ਗ਼ੁਲਾਮੀ ਵਿੱਚੋਂ ਬਚ ਕੇ ਆਏ ਸਨ ਤੇ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ।+ ਯਰੂਸ਼ਲਮ ਦੀਆਂ ਕੰਧਾਂ ਢੱਠੀਆਂ ਪਈਆਂ ਹਨ+ ਅਤੇ ਇਸ ਦੇ ਦਰਵਾਜ਼ੇ ਅੱਗ ਨਾਲ ਸਾੜ ਦਿੱਤੇ ਗਏ ਹਨ।”+
4 ਸੀਓਨ ਨੂੰ ਜਾਂਦੇ ਸਾਰੇ ਰਾਹ ਮਾਤਮ ਮਨਾ ਰਹੇ ਹਨ ਕਿਉਂਕਿ ਕੋਈ ਤਿਉਹਾਰ ਮਨਾਉਣ ਨਹੀਂ ਆ ਰਿਹਾ।+ ਉਸ ਦੇ ਸਾਰੇ ਦਰਵਾਜ਼ਿਆਂ ʼਤੇ ਵੀਰਾਨੀ ਛਾ ਗਈ ਹੈ;+ ਉਸ ਦੇ ਪੁਜਾਰੀ ਹਉਕੇ ਭਰਦੇ ਹਨ। ਉਸ ਦੀਆਂ ਕੁਆਰੀਆਂ ਸੋਗ ਮਨਾ ਰਹੀਆਂ ਹਨ ਅਤੇ ਉਹ ਦੁੱਖ ਨਾਲ ਤੜਫ ਰਹੀ ਹੈ।
9 ਉਸ ਦੇ ਦਰਵਾਜ਼ੇ ਜ਼ਮੀਨ ਵਿਚ ਧਸ ਗਏ ਹਨ।+ ਉਸ ਨੇ ਦਰਵਾਜ਼ਿਆਂ ਦੇ ਕੁੰਡਿਆਂ ਨੂੰ ਤੋੜ ਕੇ ਚਕਨਾਚੂਰ ਕਰ ਦਿੱਤਾ ਹੈ। ਉਸ ਦੇ ਰਾਜੇ ਅਤੇ ਹਾਕਮ ਬੰਦੀ ਬਣਾ ਕੇ ਕੌਮਾਂ ਵਿਚ ਲਿਜਾਏ ਗਏ ਹਨ।+ ਕੋਈ ਕਾਨੂੰਨ* ਮੁਤਾਬਕ ਨਹੀਂ ਚੱਲਦਾ; ਯਹੋਵਾਹ ਉਸ ਦੇ ਨਬੀਆਂ ਨੂੰ ਕੋਈ ਦਰਸ਼ਣ ਨਹੀਂ ਦਿਖਾਉਂਦਾ।+