ਨਹਮਯਾਹ 11:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਇਹ ਜ਼ਿਲ੍ਹੇ ਦੇ ਉਹ ਮੁਖੀ ਹਨ ਜੋ ਯਰੂਸ਼ਲਮ ਵਿਚ ਰਹੇ। (ਬਾਕੀ ਸਾਰਾ ਇਜ਼ਰਾਈਲ, ਪੁਜਾਰੀ, ਲੇਵੀ, ਮੰਦਰ ਦੇ ਸੇਵਾਦਾਰ*+ ਅਤੇ ਸੁਲੇਮਾਨ ਦੇ ਸੇਵਕਾਂ ਦੇ ਪੁੱਤਰ+ ਯਹੂਦਾਹ ਦੇ ਦੂਜੇ ਸ਼ਹਿਰਾਂ ਵਿਚ ਰਹੇ, ਹਾਂ, ਹਰ ਕੋਈ ਆਪਣੇ ਸ਼ਹਿਰ ਵਿਚ ਆਪੋ-ਆਪਣੀ ਵਿਰਾਸਤ ਵਿਚ ਰਿਹਾ।+ ਨਹਮਯਾਹ 11:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਸਰਾਯਾਹ ਜੋ ਹਿਲਕੀਯਾਹ ਦਾ ਪੁੱਤਰ ਸੀ, ਹਿਲਕੀਯਾਹ ਮਸ਼ੂਲਾਮ ਦਾ, ਮਸ਼ੂਲਾਮ ਸਾਦੋਕ ਦਾ, ਸਾਦੋਕ ਮਰਾਯੋਥ ਦਾ ਅਤੇ ਮਰਾਯੋਥ ਅਹੀਟੂਬ+ ਦਾ ਪੁੱਤਰ ਸੀ ਜੋ ਸੱਚੇ ਪਰਮੇਸ਼ੁਰ ਦੇ ਭਵਨ* ਵਿਚ ਆਗੂ ਸੀ
3 ਇਹ ਜ਼ਿਲ੍ਹੇ ਦੇ ਉਹ ਮੁਖੀ ਹਨ ਜੋ ਯਰੂਸ਼ਲਮ ਵਿਚ ਰਹੇ। (ਬਾਕੀ ਸਾਰਾ ਇਜ਼ਰਾਈਲ, ਪੁਜਾਰੀ, ਲੇਵੀ, ਮੰਦਰ ਦੇ ਸੇਵਾਦਾਰ*+ ਅਤੇ ਸੁਲੇਮਾਨ ਦੇ ਸੇਵਕਾਂ ਦੇ ਪੁੱਤਰ+ ਯਹੂਦਾਹ ਦੇ ਦੂਜੇ ਸ਼ਹਿਰਾਂ ਵਿਚ ਰਹੇ, ਹਾਂ, ਹਰ ਕੋਈ ਆਪਣੇ ਸ਼ਹਿਰ ਵਿਚ ਆਪੋ-ਆਪਣੀ ਵਿਰਾਸਤ ਵਿਚ ਰਿਹਾ।+
11 ਸਰਾਯਾਹ ਜੋ ਹਿਲਕੀਯਾਹ ਦਾ ਪੁੱਤਰ ਸੀ, ਹਿਲਕੀਯਾਹ ਮਸ਼ੂਲਾਮ ਦਾ, ਮਸ਼ੂਲਾਮ ਸਾਦੋਕ ਦਾ, ਸਾਦੋਕ ਮਰਾਯੋਥ ਦਾ ਅਤੇ ਮਰਾਯੋਥ ਅਹੀਟੂਬ+ ਦਾ ਪੁੱਤਰ ਸੀ ਜੋ ਸੱਚੇ ਪਰਮੇਸ਼ੁਰ ਦੇ ਭਵਨ* ਵਿਚ ਆਗੂ ਸੀ