ਨਹਮਯਾਹ 3:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਓਫਲ+ ਵਿਚ ਰਹਿਣ ਵਾਲੇ ਮੰਦਰ ਦੇ ਸੇਵਾਦਾਰਾਂ*+ ਨੇ ਪੂਰਬ ਵੱਲ ਜਲ ਫਾਟਕ+ ਦੇ ਸਾਮ੍ਹਣੇ ਤਕ ਅਤੇ ਬਾਹਰ ਨੂੰ ਨਿਕਲੇ ਬੁਰਜ ਤਕ ਮੁਰੰਮਤ ਦਾ ਕੰਮ ਕੀਤਾ। ਨਹਮਯਾਹ 8:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਫਿਰ ਸਾਰੇ ਲੋਕ ਇਕ ਮਨ ਹੋ ਕੇ ਜਲ ਫਾਟਕ+ ਦੇ ਸਾਮ੍ਹਣੇ ਚੌਂਕ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਨਕਲਨਵੀਸ* ਅਜ਼ਰਾ+ ਨੂੰ ਮੂਸਾ ਦੇ ਕਾਨੂੰਨ+ ਦੀ ਉਹ ਕਿਤਾਬ ਲਿਆਉਣ ਲਈ ਕਿਹਾ ਜਿਸ ਨੂੰ ਮੰਨਣ ਦਾ ਹੁਕਮ ਯਹੋਵਾਹ ਨੇ ਇਜ਼ਰਾਈਲ ਨੂੰ ਦਿੱਤਾ ਸੀ।+
26 ਓਫਲ+ ਵਿਚ ਰਹਿਣ ਵਾਲੇ ਮੰਦਰ ਦੇ ਸੇਵਾਦਾਰਾਂ*+ ਨੇ ਪੂਰਬ ਵੱਲ ਜਲ ਫਾਟਕ+ ਦੇ ਸਾਮ੍ਹਣੇ ਤਕ ਅਤੇ ਬਾਹਰ ਨੂੰ ਨਿਕਲੇ ਬੁਰਜ ਤਕ ਮੁਰੰਮਤ ਦਾ ਕੰਮ ਕੀਤਾ।
8 ਫਿਰ ਸਾਰੇ ਲੋਕ ਇਕ ਮਨ ਹੋ ਕੇ ਜਲ ਫਾਟਕ+ ਦੇ ਸਾਮ੍ਹਣੇ ਚੌਂਕ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਨਕਲਨਵੀਸ* ਅਜ਼ਰਾ+ ਨੂੰ ਮੂਸਾ ਦੇ ਕਾਨੂੰਨ+ ਦੀ ਉਹ ਕਿਤਾਬ ਲਿਆਉਣ ਲਈ ਕਿਹਾ ਜਿਸ ਨੂੰ ਮੰਨਣ ਦਾ ਹੁਕਮ ਯਹੋਵਾਹ ਨੇ ਇਜ਼ਰਾਈਲ ਨੂੰ ਦਿੱਤਾ ਸੀ।+