ਨਹਮਯਾਹ 3:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਉਨ੍ਹਾਂ ਤੋਂ ਅੱਗੇ ਹਰਹਾਯਾਹ ਦੇ ਪੁੱਤਰ ਸੁਨਿਆਰੇ ਉਜ਼ੀਏਲ ਨੇ ਮੁਰੰਮਤ ਦਾ ਕੰਮ ਕੀਤਾ ਅਤੇ ਉਸ ਤੋਂ ਅੱਗੇ ਹਨਨਯਾਹ ਨੇ ਮੁਰੰਮਤ ਕੀਤੀ ਜੋ ਖ਼ੁਸ਼ਬੂਦਾਰ ਤੇਲ* ਬਣਾਉਂਦਾ ਸੀ; ਉਨ੍ਹਾਂ ਨੇ ਯਰੂਸ਼ਲਮ ਵਿਚ “ਚੌੜੀ ਕੰਧ”+ ਤਕ ਸੜਕ ਬਣਾਈ।*
8 ਉਨ੍ਹਾਂ ਤੋਂ ਅੱਗੇ ਹਰਹਾਯਾਹ ਦੇ ਪੁੱਤਰ ਸੁਨਿਆਰੇ ਉਜ਼ੀਏਲ ਨੇ ਮੁਰੰਮਤ ਦਾ ਕੰਮ ਕੀਤਾ ਅਤੇ ਉਸ ਤੋਂ ਅੱਗੇ ਹਨਨਯਾਹ ਨੇ ਮੁਰੰਮਤ ਕੀਤੀ ਜੋ ਖ਼ੁਸ਼ਬੂਦਾਰ ਤੇਲ* ਬਣਾਉਂਦਾ ਸੀ; ਉਨ੍ਹਾਂ ਨੇ ਯਰੂਸ਼ਲਮ ਵਿਚ “ਚੌੜੀ ਕੰਧ”+ ਤਕ ਸੜਕ ਬਣਾਈ।*