14 “‘ਜੇ ਤੁਸੀਂ ਯਹੋਵਾਹ ਅੱਗੇ ਫ਼ਸਲ ਦੇ ਪੱਕੇ ਹੋਏ ਪਹਿਲੇ ਫਲਾਂ ਵਿੱਚੋਂ ਅਨਾਜ ਦਾ ਚੜ੍ਹਾਵਾ ਚੜ੍ਹਾਉਂਦੇ ਹੋ, ਤਾਂ ਤੁਸੀਂ ਅੱਗ ਵਿਚ ਭੁੰਨੇ ਅਤੇ ਦਲ਼ੇ ਹੋਏ ਅਨਾਜ ਦੇ ਨਵੇਂ ਦਾਣੇ ਚੜ੍ਹਾਓ। ਇਹ ਤੁਹਾਡੇ ਪੱਕੇ ਹੋਏ ਪਹਿਲੇ ਫਲ ਵਿੱਚੋਂ ਅਨਾਜ ਦਾ ਚੜ੍ਹਾਵਾ ਹੈ।+ 15 ਤੁਸੀਂ ਇਸ ਉੱਤੇ ਤੇਲ ਪਾਉਣਾ ਅਤੇ ਲੋਬਾਨ ਰੱਖਣਾ। ਇਹ ਅਨਾਜ ਦਾ ਚੜ੍ਹਾਵਾ ਹੈ।