ਨਹਮਯਾਹ 12:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਯੇਸ਼ੂਆ ਤੋਂ ਯੋਯਾਕੀਮ ਪੈਦਾ ਹੋਇਆ, ਯੋਯਾਕੀਮ ਤੋਂ ਅਲਯਾਸ਼ੀਬ+ ਅਤੇ ਅਲਯਾਸ਼ੀਬ ਤੋਂ ਯੋਯਾਦਾ ਪੈਦਾ ਹੋਇਆ।+ ਨਹਮਯਾਹ 13:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਇਸ ਤੋਂ ਪਹਿਲਾਂ, ਸਾਡੇ ਪਰਮੇਸ਼ੁਰ ਦੇ ਭਵਨ* ਦੇ ਭੰਡਾਰਾਂ* ਦਾ ਨਿਗਰਾਨ+ ਪੁਜਾਰੀ ਅਲਯਾਸ਼ੀਬ+ ਸੀ ਜੋ ਟੋਬੀਯਾਹ+ ਦਾ ਰਿਸ਼ਤੇਦਾਰ ਸੀ। ਨਹਮਯਾਹ 13:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਮਹਾਂ ਪੁਜਾਰੀ ਅਲਯਾਸ਼ੀਬ+ ਦੇ ਪੁੱਤਰ ਯੋਯਾਦਾ+ ਦਾ ਇਕ ਪੁੱਤਰ ਹੋਰੋਨੀ ਸਨਬੱਲਟ+ ਦਾ ਜਵਾਈ ਬਣ ਗਿਆ ਸੀ। ਇਸ ਲਈ ਮੈਂ ਉਸ ਨੂੰ ਆਪਣੇ ਕੋਲੋਂ ਭਜਾ ਦਿੱਤਾ।
4 ਇਸ ਤੋਂ ਪਹਿਲਾਂ, ਸਾਡੇ ਪਰਮੇਸ਼ੁਰ ਦੇ ਭਵਨ* ਦੇ ਭੰਡਾਰਾਂ* ਦਾ ਨਿਗਰਾਨ+ ਪੁਜਾਰੀ ਅਲਯਾਸ਼ੀਬ+ ਸੀ ਜੋ ਟੋਬੀਯਾਹ+ ਦਾ ਰਿਸ਼ਤੇਦਾਰ ਸੀ।
28 ਮਹਾਂ ਪੁਜਾਰੀ ਅਲਯਾਸ਼ੀਬ+ ਦੇ ਪੁੱਤਰ ਯੋਯਾਦਾ+ ਦਾ ਇਕ ਪੁੱਤਰ ਹੋਰੋਨੀ ਸਨਬੱਲਟ+ ਦਾ ਜਵਾਈ ਬਣ ਗਿਆ ਸੀ। ਇਸ ਲਈ ਮੈਂ ਉਸ ਨੂੰ ਆਪਣੇ ਕੋਲੋਂ ਭਜਾ ਦਿੱਤਾ।