15 ਹੁਣ ਮਾਰਦਕਈ ਦੇ ਰਿਸ਼ਤੇਦਾਰ ਅਬੀਹੈਲ ਦੀ ਧੀ ਅਸਤਰ, ਜਿਸ ਨੂੰ ਉਸ ਨੇ ਗੋਦ ਲਿਆ ਸੀ,+ ਦੀ ਰਾਜੇ ਕੋਲ ਜਾਣ ਦੀ ਵਾਰੀ ਆਈ। ਰਾਜੇ ਦੇ ਅਧਿਕਾਰੀ ਅਤੇ ਔਰਤਾਂ ਦੇ ਨਿਗਰਾਨ ਹੇਗਈ ਨੇ ਅਸਤਰ ਨੂੰ ਜੋ ਕੁਝ ਦਿੱਤਾ, ਉਸ ਤੋਂ ਇਲਾਵਾ ਉਸ ਨੇ ਹੋਰ ਕਿਸੇ ਚੀਜ਼ ਦੀ ਮੰਗ ਨਹੀਂ ਕੀਤੀ। (ਜਿਹੜਾ ਵੀ ਅਸਤਰ ਨੂੰ ਮਿਲਦਾ ਸੀ, ਉਹ ਉਸ ਦਾ ਦਿਲ ਜਿੱਤ ਲੈਂਦੀ ਸੀ।)