ਅਸਤਰ 2:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਮਾਰਦਕਈ ਨੇ ਆਪਣੇ ਪਿਤਾ ਦੇ ਰਿਸ਼ਤੇਦਾਰ* ਦੀ ਧੀ ਹਦੱਸਾਹ ਦੀ ਪਰਵਰਿਸ਼ ਕੀਤੀ ਸੀ+ ਕਿਉਂਕਿ ਉਹ ਯਤੀਮ ਸੀ। ਉਸ ਦਾ ਨਾਂ ਅਸਤਰ ਵੀ ਸੀ। ਉਹ ਕੁੜੀ ਦੇਖਣ ਵਿਚ ਬਹੁਤ ਸੋਹਣੀ-ਸੁਨੱਖੀ ਸੀ। ਉਸ ਦੇ ਮਾਤਾ-ਪਿਤਾ ਦੀ ਮੌਤ ਹੋਣ ਤੋਂ ਬਾਅਦ ਮਾਰਦਕਈ ਨੇ ਉਸ ਨੂੰ ਗੋਦ ਲੈ ਲਿਆ। ਅਸਤਰ 2:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਅਸਤਰ ਨੇ ਆਪਣੇ ਲੋਕਾਂ ਜਾਂ ਰਿਸ਼ਤੇਦਾਰਾਂ ਬਾਰੇ ਕੁਝ ਨਹੀਂ ਦੱਸਿਆ+ ਕਿਉਂਕਿ ਮਾਰਦਕਈ+ ਨੇ ਉਸ ਨੂੰ ਹਿਦਾਇਤ ਦਿੱਤੀ ਸੀ ਕਿ ਉਹ ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸੇ।+
7 ਮਾਰਦਕਈ ਨੇ ਆਪਣੇ ਪਿਤਾ ਦੇ ਰਿਸ਼ਤੇਦਾਰ* ਦੀ ਧੀ ਹਦੱਸਾਹ ਦੀ ਪਰਵਰਿਸ਼ ਕੀਤੀ ਸੀ+ ਕਿਉਂਕਿ ਉਹ ਯਤੀਮ ਸੀ। ਉਸ ਦਾ ਨਾਂ ਅਸਤਰ ਵੀ ਸੀ। ਉਹ ਕੁੜੀ ਦੇਖਣ ਵਿਚ ਬਹੁਤ ਸੋਹਣੀ-ਸੁਨੱਖੀ ਸੀ। ਉਸ ਦੇ ਮਾਤਾ-ਪਿਤਾ ਦੀ ਮੌਤ ਹੋਣ ਤੋਂ ਬਾਅਦ ਮਾਰਦਕਈ ਨੇ ਉਸ ਨੂੰ ਗੋਦ ਲੈ ਲਿਆ।
10 ਅਸਤਰ ਨੇ ਆਪਣੇ ਲੋਕਾਂ ਜਾਂ ਰਿਸ਼ਤੇਦਾਰਾਂ ਬਾਰੇ ਕੁਝ ਨਹੀਂ ਦੱਸਿਆ+ ਕਿਉਂਕਿ ਮਾਰਦਕਈ+ ਨੇ ਉਸ ਨੂੰ ਹਿਦਾਇਤ ਦਿੱਤੀ ਸੀ ਕਿ ਉਹ ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸੇ।+