ਉਤਪਤ 6:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਨੂਹ ਦੀ ਜ਼ਿੰਦਗੀ ਵਿਚ ਇਹ ਘਟਨਾਵਾਂ ਵਾਪਰੀਆਂ ਸਨ। ਨੂਹ ਇਕ ਧਰਮੀ ਇਨਸਾਨ ਸੀ।+ ਉਸ ਨੇ ਆਪਣੇ ਜ਼ਮਾਨੇ ਦੇ ਲੋਕਾਂ* ਵਿਚ ਆਪਣੇ ਆਪ ਨੂੰ ਨਿਰਦੋਸ਼* ਸਾਬਤ ਕੀਤਾ ਸੀ। ਨੂਹ ਸੱਚੇ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ।+
9 ਨੂਹ ਦੀ ਜ਼ਿੰਦਗੀ ਵਿਚ ਇਹ ਘਟਨਾਵਾਂ ਵਾਪਰੀਆਂ ਸਨ। ਨੂਹ ਇਕ ਧਰਮੀ ਇਨਸਾਨ ਸੀ।+ ਉਸ ਨੇ ਆਪਣੇ ਜ਼ਮਾਨੇ ਦੇ ਲੋਕਾਂ* ਵਿਚ ਆਪਣੇ ਆਪ ਨੂੰ ਨਿਰਦੋਸ਼* ਸਾਬਤ ਕੀਤਾ ਸੀ। ਨੂਹ ਸੱਚੇ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ।+