ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 1:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 1 ਸ਼ੁਰੂ ਵਿਚ ਪਰਮੇਸ਼ੁਰ ਨੇ ਆਕਾਸ਼* ਅਤੇ ਧਰਤੀ ਨੂੰ ਬਣਾਇਆ।+

  • ਜ਼ਬੂਰ 33:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਯਹੋਵਾਹ ਦੇ ਬਚਨ ਨਾਲ ਆਕਾਸ਼ ਬਣਾਏ ਗਏ+

      ਅਤੇ ਉਸ ਦੇ ਸਾਹ ਨਾਲ ਉਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ* ਬਣਾਈਆਂ ਗਈਆਂ।

  • ਯਸਾਯਾਹ 44:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਯਹੋਵਾਹ ਤੇਰਾ ਛੁਡਾਉਣ ਵਾਲਾ ਇਹ ਕਹਿੰਦਾ ਹੈ,+

      ਹਾਂ, ਜਿਸ ਨੇ ਤੈਨੂੰ ਰਚਿਆ ਜਦੋਂ ਤੂੰ ਕੁੱਖ ਵਿਚ ਸੀ:

      “ਮੈਂ ਯਹੋਵਾਹ ਹਾਂ ਜਿਸ ਨੇ ਸਭ ਕੁਝ ਬਣਾਇਆ।

      ਮੈਂ ਖ਼ੁਦ ਆਕਾਸ਼ਾਂ ਨੂੰ ਤਾਣਿਆ+

      ਅਤੇ ਮੈਂ ਧਰਤੀ ਨੂੰ ਫੈਲਾਇਆ।+

      ਉਸ ਵੇਲੇ ਮੇਰੇ ਨਾਲ ਕੌਣ ਸੀ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ