ਅੱਯੂਬ 38:31 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 31 ਕੀ ਤੂੰ ਕੀਮਾਹ ਤਾਰਾ-ਮੰਡਲ* ਦੀਆਂ ਰੱਸੀਆਂ ਬੰਨ੍ਹ ਸਕਦਾ ਹੈਂਜਾਂ ਕੇਸਿਲ ਤਾਰਾ-ਮੰਡਲ* ਦੇ ਬੰਧਨ ਖੋਲ੍ਹ ਸਕਦਾ ਹੈਂ?+ ਆਮੋਸ 5:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਜਿਸ ਨੇ ਕੀਮਾਹ ਤਾਰਾ-ਮੰਡਲ* ਅਤੇ ਕੇਸਿਲ ਤਾਰਾ-ਮੰਡਲ* ਬਣਾਏ,+ਜੋ ਘੁੱਪ ਹਨੇਰੇ ਨੂੰ ਸਵੇਰ ਵਿਚਅਤੇ ਦਿਨ ਨੂੰ ਕਾਲੀ ਰਾਤ ਵਿਚ ਬਦਲਦਾ ਹੈ,+ਜੋ ਸਮੁੰਦਰ ਦੇ ਪਾਣੀਆਂ ਨੂੰ ਆਪਣੇ ਕੋਲ ਬੁਲਾਉਂਦਾ ਹੈਅਤੇ ਉਨ੍ਹਾਂ ਨੂੰ ਧਰਤੀ ʼਤੇ ਵਰ੍ਹਾਉਂਦਾ ਹੈ+—ਉਸ ਦਾ ਨਾਂ ਯਹੋਵਾਹ ਹੈ।
8 ਜਿਸ ਨੇ ਕੀਮਾਹ ਤਾਰਾ-ਮੰਡਲ* ਅਤੇ ਕੇਸਿਲ ਤਾਰਾ-ਮੰਡਲ* ਬਣਾਏ,+ਜੋ ਘੁੱਪ ਹਨੇਰੇ ਨੂੰ ਸਵੇਰ ਵਿਚਅਤੇ ਦਿਨ ਨੂੰ ਕਾਲੀ ਰਾਤ ਵਿਚ ਬਦਲਦਾ ਹੈ,+ਜੋ ਸਮੁੰਦਰ ਦੇ ਪਾਣੀਆਂ ਨੂੰ ਆਪਣੇ ਕੋਲ ਬੁਲਾਉਂਦਾ ਹੈਅਤੇ ਉਨ੍ਹਾਂ ਨੂੰ ਧਰਤੀ ʼਤੇ ਵਰ੍ਹਾਉਂਦਾ ਹੈ+—ਉਸ ਦਾ ਨਾਂ ਯਹੋਵਾਹ ਹੈ।