ਦਾਨੀਏਲ 4:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਧਰਤੀ ਦੇ ਸਾਰੇ ਵਾਸੀ ਉਸ ਸਾਮ੍ਹਣੇ ਕੁਝ ਵੀ ਨਹੀਂ ਹਨ ਅਤੇ ਉਹ ਸਵਰਗ ਦੀਆਂ ਫ਼ੌਜਾਂ ਅਤੇ ਧਰਤੀ ਦੇ ਵਾਸੀਆਂ ਨਾਲ ਉਹੀ ਕਰਦਾ ਹੈ ਜੋ ਉਸ ਦੀ ਮਰਜ਼ੀ ਹੈ। ਉਸ ਨੂੰ ਕੋਈ ਰੋਕ ਨਹੀਂ ਸਕਦਾ*+ ਜਾਂ ਇਹ ਨਹੀਂ ਕਹਿ ਸਕਦਾ, ‘ਤੂੰ ਇਹ ਕੀ ਕੀਤਾ?’+ ਰੋਮੀਆਂ 9:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਪਰ ਹੇ ਮਾਮੂਲੀ ਬੰਦਿਆ, ਤੂੰ ਕੌਣ ਹੁੰਦਾ ਪਰਮੇਸ਼ੁਰ ਤੋਂ ਪੁੱਛਣ ਵਾਲਾ?+ ਕੀ ਕੋਈ ਚੀਜ਼ ਆਪਣੇ ਬਣਾਉਣ ਵਾਲੇ ਨੂੰ ਕਹੇਗੀ, “ਤੂੰ ਮੈਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ?”+
35 ਧਰਤੀ ਦੇ ਸਾਰੇ ਵਾਸੀ ਉਸ ਸਾਮ੍ਹਣੇ ਕੁਝ ਵੀ ਨਹੀਂ ਹਨ ਅਤੇ ਉਹ ਸਵਰਗ ਦੀਆਂ ਫ਼ੌਜਾਂ ਅਤੇ ਧਰਤੀ ਦੇ ਵਾਸੀਆਂ ਨਾਲ ਉਹੀ ਕਰਦਾ ਹੈ ਜੋ ਉਸ ਦੀ ਮਰਜ਼ੀ ਹੈ। ਉਸ ਨੂੰ ਕੋਈ ਰੋਕ ਨਹੀਂ ਸਕਦਾ*+ ਜਾਂ ਇਹ ਨਹੀਂ ਕਹਿ ਸਕਦਾ, ‘ਤੂੰ ਇਹ ਕੀ ਕੀਤਾ?’+
20 ਪਰ ਹੇ ਮਾਮੂਲੀ ਬੰਦਿਆ, ਤੂੰ ਕੌਣ ਹੁੰਦਾ ਪਰਮੇਸ਼ੁਰ ਤੋਂ ਪੁੱਛਣ ਵਾਲਾ?+ ਕੀ ਕੋਈ ਚੀਜ਼ ਆਪਣੇ ਬਣਾਉਣ ਵਾਲੇ ਨੂੰ ਕਹੇਗੀ, “ਤੂੰ ਮੈਨੂੰ ਇਸ ਤਰ੍ਹਾਂ ਦਾ ਕਿਉਂ ਬਣਾਇਆ?”+