-
ਯਿਰਮਿਯਾਹ 2:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ‘ਭਾਵੇਂ ਤੂੰ ਸੋਡੇ ਅਤੇ ਸਾਬਣ ਨਾਲ ਆਪਣੇ ਆਪ ਨੂੰ ਕਿੰਨਾ ਹੀ ਕਿਉਂ ਨਾ ਧੋਵੇਂ,
ਫਿਰ ਵੀ ਮੇਰੀਆਂ ਨਜ਼ਰਾਂ ਵਿਚ ਤੇਰੇ ਪਾਪ ਦਾ ਦਾਗ਼ ਨਹੀਂ ਮਿਟੇਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
-