ਅੱਯੂਬ 1:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਸ ਦੇ ਪੁੱਤਰਾਂ ਵਿੱਚੋਂ ਹਰੇਕ ਜਣਾ ਮਿਥੇ ਹੋਏ ਦਿਨ ʼਤੇ ਆਪਣੇ ਘਰ* ਦਾਅਵਤ ਰੱਖਦਾ ਸੀ। ਉਹ ਆਪਣੀਆਂ ਤਿੰਨਾਂ ਭੈਣਾਂ ਨੂੰ ਆਪਣੇ ਨਾਲ ਖਾਣ-ਪੀਣ ਲਈ ਸੱਦਦੇ ਹੁੰਦੇ ਸਨ।
4 ਉਸ ਦੇ ਪੁੱਤਰਾਂ ਵਿੱਚੋਂ ਹਰੇਕ ਜਣਾ ਮਿਥੇ ਹੋਏ ਦਿਨ ʼਤੇ ਆਪਣੇ ਘਰ* ਦਾਅਵਤ ਰੱਖਦਾ ਸੀ। ਉਹ ਆਪਣੀਆਂ ਤਿੰਨਾਂ ਭੈਣਾਂ ਨੂੰ ਆਪਣੇ ਨਾਲ ਖਾਣ-ਪੀਣ ਲਈ ਸੱਦਦੇ ਹੁੰਦੇ ਸਨ।