ਗਿਣਤੀ 16:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 ਇਹ ਸੁਣ ਕੇ ਉਨ੍ਹਾਂ ਨੇ ਜ਼ਮੀਨ ʼਤੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ ਅਤੇ ਕਿਹਾ: “ਹੇ ਪਰਮੇਸ਼ੁਰ, ਸਾਰੇ ਇਨਸਾਨਾਂ ਨੂੰ ਜ਼ਿੰਦਗੀ ਬਖ਼ਸ਼ਣ ਵਾਲੇ ਪਰਮੇਸ਼ੁਰ,+ ਕੀ ਤੂੰ ਇਕ ਬੰਦੇ ਦੇ ਪਾਪ ਕਰਕੇ ਪੂਰੀ ਮੰਡਲੀ ਉੱਤੇ ਆਪਣੇ ਗੁੱਸੇ ਦੀ ਅੱਗ ਵਰ੍ਹਾਏਂਗਾ?”+ ਜ਼ਬੂਰ 104:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਜਦ ਤੂੰ ਆਪਣੀ ਪਵਿੱਤਰ ਸ਼ਕਤੀ ਭੇਜਦਾ ਹੈਂ, ਤਾਂ ਉਹ ਰਚੇ ਜਾਂਦੇ ਹਨ+ਅਤੇ ਤੂੰ ਜ਼ਮੀਨ ਨੂੰ ਨਵੀਂ ਜ਼ਿੰਦਗੀ ਦਿੰਦਾ ਹੈਂ। ਉਪਦੇਸ਼ਕ ਦੀ ਕਿਤਾਬ 12:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਫਿਰ ਮਿੱਟੀ ਦੁਬਾਰਾ ਮਿੱਟੀ ਵਿਚ ਮਿਲ ਜਾਵੇਗੀ+ ਜਿੱਥੇ ਇਹ ਪਹਿਲਾਂ ਸੀ ਅਤੇ ਜੀਵਨ-ਸ਼ਕਤੀ ਸੱਚੇ ਪਰਮੇਸ਼ੁਰ ਕੋਲ ਮੁੜ ਜਾਵੇਗੀ ਜਿਸ ਨੇ ਇਹ ਜੀਵਨ-ਸ਼ਕਤੀ ਦਿੱਤੀ ਸੀ।+ ਹਿਜ਼ਕੀਏਲ 18:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਦੇਖੋ! ਸਾਰੀਆਂ ਜਾਨਾਂ ਮੇਰੀਆਂ ਹਨ। ਜਿਵੇਂ ਪਿਉ ਦੀ ਜਾਨ ਮੇਰੀ ਹੈ, ਉਸੇ ਤਰ੍ਹਾਂ ਪੁੱਤਰ ਦੀ ਜਾਨ ਵੀ ਮੇਰੀ ਹੈ। ਜਿਹੜਾ ਇਨਸਾਨ* ਪਾਪ ਕਰਦਾ ਹੈ, ਉਹੀ ਮਰੇਗਾ।
22 ਇਹ ਸੁਣ ਕੇ ਉਨ੍ਹਾਂ ਨੇ ਜ਼ਮੀਨ ʼਤੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ ਅਤੇ ਕਿਹਾ: “ਹੇ ਪਰਮੇਸ਼ੁਰ, ਸਾਰੇ ਇਨਸਾਨਾਂ ਨੂੰ ਜ਼ਿੰਦਗੀ ਬਖ਼ਸ਼ਣ ਵਾਲੇ ਪਰਮੇਸ਼ੁਰ,+ ਕੀ ਤੂੰ ਇਕ ਬੰਦੇ ਦੇ ਪਾਪ ਕਰਕੇ ਪੂਰੀ ਮੰਡਲੀ ਉੱਤੇ ਆਪਣੇ ਗੁੱਸੇ ਦੀ ਅੱਗ ਵਰ੍ਹਾਏਂਗਾ?”+
7 ਫਿਰ ਮਿੱਟੀ ਦੁਬਾਰਾ ਮਿੱਟੀ ਵਿਚ ਮਿਲ ਜਾਵੇਗੀ+ ਜਿੱਥੇ ਇਹ ਪਹਿਲਾਂ ਸੀ ਅਤੇ ਜੀਵਨ-ਸ਼ਕਤੀ ਸੱਚੇ ਪਰਮੇਸ਼ੁਰ ਕੋਲ ਮੁੜ ਜਾਵੇਗੀ ਜਿਸ ਨੇ ਇਹ ਜੀਵਨ-ਸ਼ਕਤੀ ਦਿੱਤੀ ਸੀ।+
4 ਦੇਖੋ! ਸਾਰੀਆਂ ਜਾਨਾਂ ਮੇਰੀਆਂ ਹਨ। ਜਿਵੇਂ ਪਿਉ ਦੀ ਜਾਨ ਮੇਰੀ ਹੈ, ਉਸੇ ਤਰ੍ਹਾਂ ਪੁੱਤਰ ਦੀ ਜਾਨ ਵੀ ਮੇਰੀ ਹੈ। ਜਿਹੜਾ ਇਨਸਾਨ* ਪਾਪ ਕਰਦਾ ਹੈ, ਉਹੀ ਮਰੇਗਾ।